ਗਰਮੀ ਅਤੇ ਬਾਰਿਸ਼ ਵਿੱਚ ਹਵਾ ਚਿਪਚਿਪੀ ਹੋ ਜਾਂਦੀ ਹੈ ਤਾਂ ਹੁੰਮਸ ਵਾਲਾਂ ਦੇ ਲਈ ਦੁਸ਼ਮਨ ਬਣ ਜਾਂਦੀ ਹੈ
ਇਸ ਮੌਸਮ ਵਿੱਚ ਵਾਲ ਕਮਜ਼ੋਰ ਚਿਪਚਿਪੇ ਅਤੇ ਝੜਨ ਲੱਗ ਜਾਂਦੇ ਹਨ
ਹੁੰਮਸ ਦੇ ਕਰਕੇ ਸਕੈਲਪ ਵਿੱਚ ਪਸੀਨਾ ਜ਼ਿਆਦਾ ਆਉਂਦਾ ਹੈ, ਜਿਸ ਕਰਕੇ ਵਾਲ ਕਮਜ਼ੋਰ ਹੋਣ ਲੱਗ ਜਾਂਦੇ ਹਨ
ਰੋਜ਼ ਸਿਰ ਧੋਣਾ ਮੁਮਕਿਨ ਹੀ ਨਹੀਂ ਸਗੋਂ ਸਕੈਲਪ ਨੂੰ ਸਾਫ ਰੱਖਣਾ ਜ਼ਰੂਰੀ ਹੈ
ਹੇਅਰ ਵਾਸ਼ ਤੋਂ ਬਾਅਦ ਹਲਕੇ ਹੱਥਾਂ ਨਾਲ ਵਾਲਾਂ ਨੂੰ ਸੁਕਾਓ, ਰੱਗੜੋ ਨਾ
ਵਾਲਾਂ ਵਿੱਚ ਵਾਰ-ਵਾਰ ਹੱਥ ਲਾਉਣ ਜਾਂ ਬੰਨ੍ਹਣ ਨਾਲ ਵੀ ਵਾਲ ਟੁੱਟ ਜਾਂਦੇ ਹਨ