ਮੱਝ ਦਾ ਦੁੱਧ ਪੀਣਾ ਸਿਹਤਮੰਦ ਹੁੰਦਾ ਹੈ ਪਰ ਇਹ ਕਿਹੜਾ ਦੁੱਧ ਸਹੀ ਹੈ ਕੱਚਾ ਜਾਂ ਉਬਲਿਆ ਹੋਇਆ

Published by: ਏਬੀਪੀ ਸਾਂਝਾ

ਮੱਝ ਦੇ ਦੁੱਧ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਹੁੰਦਾ ਹੈ ਜੋ ਕਿ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ

ਮੱਝ ਦੇ ਦੁੱਧ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਹੁੰਦਾ ਹੈ ਜੋ ਕਿ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ

ਕਈ ਲੋਕ ਮੰਨਦੇ ਹਨ ਕਿ ਕੱਚਾ ਦੁੱਧ ਪੀਣ ਨਾਲ ਇਸ ਦੇ ਪੋਸ਼ਕ ਤੱਤ ਵੱਧ ਮਾਤਰਾ ਵਿੱਚ ਮਿਲਦੇ ਹਨ

ਕਈ ਲੋਕ ਮੰਨਦੇ ਹਨ ਕਿ ਕੱਚਾ ਦੁੱਧ ਪੀਣ ਨਾਲ ਇਸ ਦੇ ਪੋਸ਼ਕ ਤੱਤ ਵੱਧ ਮਾਤਰਾ ਵਿੱਚ ਮਿਲਦੇ ਹਨ

ਪਰ ਮਾਹਰਾਂ ਦਾ ਕਹਿਣਾ ਹੈ ਕੱਚੇ ਦੁੱਧ ਵਿੱਚ ਹਾਨੀਕਾਰਕ ਬੈਕਟੀਰੀਆ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਕੱਚੇ ਦੁੱਧ ਨਾਲ ਟਾਈਫਾਈਡ ਅਤੇ ਟੀਬੀ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਜਦੋਂ ਦੁੱਧ ਉਬਾਲਿਆ ਜਾਂਦਾ ਹੈ ਤਾਂ ਉਸ ਵਿੱਚ ਮੌਜੂਦ ਰੋਗਜਨਕ ਜੀਵਾਣੂ ਮਰ ਜਾਂਦੇ ਹਨ

ਜਦੋਂ ਦੁੱਧ ਉਬਾਲਿਆ ਜਾਂਦਾ ਹੈ ਤਾਂ ਉਸ ਵਿੱਚ ਮੌਜੂਦ ਰੋਗਜਨਕ ਜੀਵਾਣੂ ਮਰ ਜਾਂਦੇ ਹਨ

ਦੁੱਧ ਉਬਾਲਣ ਨਾਲ ਸੁਰੱਖਿਅਤ ਹੋ ਜਾਂਦਾ ਹੈ ਅਤੇ ਬੱਚੇ, ਬਜ਼ੁਰਗ ਅਤੇ ਗਰਭਵਤੀ ਔਰਤਾਂ ਦੇ ਲਈ ਫਾਇਦੇਮੰਦ ਹੁੰਦਾ ਹੈ

ਹਲਕਾ ਗਰਮ ਕਰਨਾ ਜਾਂ ਇੱਕ ਵਾਰ ਉਬਾਲਣਾ, ਸੰਤੁਲਿਤ ਤਰੀਕਾ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਬਿਹਤਰ ਇਹ ਵੀ ਹੈ ਕਿ ਦੁੱਧ ਨੂੰ ਉਬਾਲ ਕੇ ਸੇਵਨ ਕਰੋ, ਇਹ ਪੋਸ਼ਣ ਦੇਵੇਗਾ ਅਤੇ ਸੁਰੱਖਿਅਤ ਵੀ

ਤੁਸੀਂ ਵੀ ਦੁੱਧ ਨੂੰ ਉਬਾਲ ਕੇ ਪੀਓ