ਖੜ੍ਹੇ ਹੋ ਕੇ ਪਾਣੀ ਪੀਣਾ ਸਾਡੇ ਲਈ ਹਾਨੀਕਾਰਕ ਹੋ ਸਕਦਾ ਹੈ
ਇਦਾਂ ਪਾਣੀ ਸਰੀਰ ਵਿੱਚ ਝਟਕੇ ਨਾਲ ਪਹੁੰਚਦਾ ਹੈ, ਜਿਸ ਨਾਲ ਜੋੜਾਂ ਵਿੱਚ ਦਰਦ ਹੋ ਸਕਦਾ ਹੈ
ਇਹ ਪਾਚਨ ਕਿਰਿਆ ‘ਤੇ ਅਸਰ ਕਰਦਾ ਹੈ ਜਿਸ ਨਾਲ ਗੈਸ, ਐਸੀਡਿਟੀ ਵਰਗੀ ਸਮੱਸਿਆ ਹੋ ਸਕਦੀ ਹੈ
ਪਾਣੀ ਸਰੀਰ ਵਿੱਚ ਤੇਜ਼ੀ ਨਾਲ ਜਾਣ ਤੋਂ ਬਾਅਦ ਕਿਡਨੀ ‘ਤੇ ਦਬਾਅ ਪੈਂਦਾ ਹੈ
ਬੈਠ ਕੇ ਪਾਣੀ ਪੀਣਾ ਸਾਡੇ ਸਰੀਰ ਦੇ ਲਈ ਫਾਇਦੇਮੰਦ ਹੁੰਦਾ ਹੈ