ਗਰੀਨ ਟੀ ਦਾ ਸੇਵਨ ਸਿਹਤ ਲਈ ਲਾਭਦਾਈਕ ਹੈ



ਪਰ ਕੁਝ ਲੋਕਾਂ ਨੂੰ ਗਰੀਨ ਟੀ ਦਾ ਸੇਵਨ ਨਹੀਂ ਕਰਨਾ ਚਾਹੀਦਾ



ਜੋ ਲੋਕ ਮੋਤੀਆ ਬਿੰਦ ਦੀ ਬਿਮਾਰੀ ਨਾਲ ਜੂਝ ਰਹੇ ਹਨ



ਉਹਨਾਂ ਨੂੰ ਗਰੀਨ ਟੀ ਦਾ ਸੇਵਨ ਨਹੀਂ ਕਰਨਾ ਚਾਹੀਦਾ



ਐਂਗਜਾਈਟੀ ਵਿੱਚ ਵੀ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ



ਐਂਗਜਾਈਟੀ ਵਿੱਚ ਗਰੀਨ ਟੀ ਪੀਣ ਨਾਲ ਚੰਗੀ ਨੀਂਦ ਨਹੀਂ ਆਉਂਦੀ



ਪ੍ਰੈਗਨੈਂਸੀ ਵਿੱਚ ਵੀ ਗਰੀਨ ਟੀ ਨਹੀਂ ਪੀਣੀ ਚਾਹੀਦੀ



ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦਾ ਪਾਚਣ ਕਮਜ਼ੋਰ ਹੈ



ਉਹਨਾਂ ਨੂੰ ਗਰੀਨ ਟੀ ਦਾ ਸੇਵਨ ਨਹੀਂ ਕਰਨਾ ਚਾਹੀਦਾ



ਗਰੀਨ ਟੀ ਪੀਣ ਨਾਲ ਸਰੀਰ ਵਿੱਚ ਖੂਨ ਦੀ ਕਮੀ ਵੀ ਹੋ ਸਕਦੀ ਹੈ