ਪੀਰੀਅਡਸ ਔਰਤਾਂ ਵਿੱਚ ਆਉਣ ਵਾਲੀ ਇੱਕ ਕੁਦਰਤੀ ਪ੍ਰਕਿਰਿਆ ਹੈ



ਜੇਕਰ ਇਹ ਸਮੇਂ-ਸਮੇਂ 'ਤੇ ਆ ਰਹੇ ਹਨ ਤਾਂ ਇਸ ਦਾ ਮਤਲਬ ਸਹੀ ਹੈ



ਪਰ ਜ਼ਿਆਦਾ ਦਿਨਾਂ ਤੱਕ ਆਉਂਦੇ ਹਨ ਤਾਂ ਸਮਝ ਜਾਓ ਇਹ ਸਿਹਤ ਦੇ ਲਈ ਸਹੀ ਨਹੀਂ ਹੈ



ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਾਰਨਾਂ ਕਰਕੇ ਜ਼ਿਆਦਾ ਦਿਨ ਤੱਕ ਪੀਰੀਅਡਸ ਆਉਂਦੇ ਹਨ



ਕਿਸੇ ਖਾਸ ਤਰ੍ਹਾਂ ਦੀਆਂ ਦਵਾਈਆਂ ਖਾਣ ਨਾਲ ਜ਼ਿਆਦਾ ਦਿਨ ਤੱਕ ਰਹਿੰਦੇ ਹਨ



ਹਾਰਮੋਨਲ ਬਦਲਾਅ ਕਰਕੇ ਵੀ ਹੁੰਦਾ ਹੈ



ਪੀਰੀਅਡਸ ਦਾ ਜਲਦੀ ਆਉਣਾ ਠੀਕ ਹੈ ਨਾ ਕਿ ਦੇਰ ਤੱਕ ਰਹਿਣਾ



ਆਮ ਤੌਰ 'ਤੇ ਪੀਰੀਅਡਸ 5 ਦਿਨ ਦੇ ਹੁੰਦੇ ਹਨ



ਕੁਝ ਮਾਮਲਿਆਂ ਵਿੱਚ ਇਹ 3 ਤੋਂ 8 ਦਿਨ ਦੇ ਰਹਿ ਸਕਦੇ ਹਨ