ਪਿੱਪਲ ਦੇ ਦਰੱਖਤ ਦੀ ਸੱਕ ਅਤੇ ਪੱਤੇ ਹੱਡੀਆਂ ਦੇ ਫ੍ਰੈਕਚਰ, ਡਾਇਰੀਆ ਅਤੇ ਸ਼ੂਗਰ ਵਿਚ ਮਦਦ ਕਰ ਸਕਦੇ ਹਨ ਪਿੱਪਲ ਦੇ ਸੱਕ ਦਾ ਕਾੜ੍ਹਾ ਗੁੜ ਅਤੇ ਨਮਕ ਮਿਲਾ ਕੇ ਪੀਣ ਨਾਲ ਪੇਟ ਦੇ ਗੰਭੀਰ ਦਰਦ ਤੋਂ ਰਾਹਤ ਮਿਲਦੀ ਹੈ ਪਿੱਪਲ ਦੇ ਦਰੱਖਤ ਦੇ ਪੱਤੇ ਦਿਲ ਦੇ ਰੋਗਾਂ ਲਈ ਫਾਇਦੇਮੰਦ ਹੋ ਸਕਦੇ ਹਨ ਇਹ ਗਠੀਏ ਲਈ ਵੀ ਮਦਦਗਾਰ ਹੋ ਸਕਦਾ ਹੈ ਪਿੱਪਲ ਦੀ ਤਾਸੀਰ ਠੰਢੀ ਹੋਣ ਕਾਰਨ ਬੁਖਾਰ 'ਚ ਕਾਰਗਰ ਸਾਬਤ ਹੋ ਸਕਦਾ ਹੈ ਪਿੱਪਲ ਦੇ ਪੱਤਿਆਂ ਦਾ ਪਾਊਡਰ ਪਾਣੀ ਦੇ ਨਾਲ ਅਸਥਮਾ ਵਿੱਚ ਮਦਦ ਕਰ ਸਕਦਾ ਹੈ ਪਿੱਪਲ ਦੀ ਸੱਕ ਦਾ ਕਾੜ੍ਹਾ ਖੁਜਲੀ ਜਾਂ ਚੰਬਲ ਨਾਲ ਨਜਿੱਠਣ ਵਿੱਚ ਮਦਦ ਕਰ ਸਕਦਾ ਹੈ ਪੱਤਿਆਂ ਦਾ ਪਾਊਡਰ ਮੱਖਣ ਦੇ ਨਾਲ ਮਿਲਾ ਕੇ ਬੱਚਿਆਂ ਵਿਚ ਕਾਲੀ ਖਾਂਸੀ ਨਾਲ ਨਜਿੱਠਣ ਵਿਚ ਮਦਦ ਕਰ ਸਕਦਾ ਹੈ