Pollution ਨਾਲ ਆ ਸਕਦਾ ਅਸਥਮਾ ਅਟੈਕ, ਇਦਾਂ ਕਰੋ ਬਚਾਅ
Pollution ਕਰਕੇ ਅਸਥਮਾ ਅਟੈਕ ਦਾ ਖਤਰਾ ਵੱਧ ਜਾਂਦਾ ਹੈ
ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਦਾ ਕਿਵੇਂ ਬਚਾਅ ਕਰੀਏ
ਹਮੇਸ਼ਾ ਆਪਣੇ ਕੋਲ ਇਨਹੇਲਰ ਰੱਖੋ ਅਤੇ ਲੋੜ ਪੈਣ 'ਤੇ ਇਸ ਦੀ ਸਹੀ ਸਮੇਂ 'ਤੇ ਵਰਤੋਂ ਕਰੋ
ਬਾਹਰ ਜਾਣ ਵਾਲੇ ਫੇਸ ਮਾਸਕ ਦੀ ਵਰਤੋਂ ਕਰੋ
ਜਦੋਂ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੋਵੇ ਤਾਂ ਬਾਹਰ ਜਾਣ ਤੋਂ ਬਚੋ
ਘਰ ਦੇ ਅੰਦਰ ਦੀ ਹਵਾ ਨੂੰ ਸਾਫ ਰੱਖਣ ਲਈ ਏਅਰ ਪਿਊਰੀਫਾਇਰ ਦੀ ਵਰਤੋਂ ਕਰੋ
ਖੁਦ ਵੀ ਸਮੋਕਿੰਗ ਨਾ ਕਰੋ ਅਤੇ ਕਰਨ ਵਾਲੇ ਤੋਂ ਵੀ ਦੂਰ ਰਹੋ
ਹਲਕਾ ਯੋਗਾ ਕਰੋ, ਪਰ ਪ੍ਰਦੂਸ਼ਣ ਵਾਲੇ ਦਿਨਾਂ ਵਿੱਚ ਬਾਹਰ ਨਾ ਕਰੋ
ਭਰਪੂਰ ਪਾਣੀ ਪੀਓ