ਬਰਫ਼ਬਾਰੀ ਦੇਖਣ ਦਾ ਆਪਣੀ ਹੀ ਮਜ਼ਾ ਹੈ। ਠੰਡੇ ਮੌਸਮ ਵਿਚ ਜ਼ਿਆਦਾਤਰ ਲੋਕ ਸ਼ਿਮਲਾ-ਮਨਾਲੀ-ਲਦਾਖ ਜਾਂ ਸ਼੍ਰੀਨਗਰ ਜਾਣ ਦੀ ਯੋਜਨਾ ਬਣਾਉਂਦੇ ਹਨ। ਜਿੱਥੇ ਕਾਫੀ ਬਰਫਬਾਰੀ ਹੁੰਦੀ ਹੈ।