ਪ੍ਰੈਗਨੈਂਸੀ ਦੇ ਦੌਰਾਨ ਔਰਤਾਂ ਨੂੰ ਆਪਣਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਇਸ ਦੌਰਾਨ ਮੌਸਮ ਬਦਲਦੇ ਰਹਿੰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਆਓ ਤੁਹਾਨੂੰ ਦੱਸਦੇ ਹਾਂ ਬਰਸਾਤ ਦੇ ਮੌਸਮ ਵਿੱਚ ਗਰਭਵਤੀ ਔਰਤਾਂ ਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਬਰਸਾਤ ਦੇ ਮੌਸਮ ਵਿੱਚ ਹਿਊਮਿਡਿਟੀ ਰਹਿੰਦੀ ਹੈ ਜਿਸ ਨਾਲ ਪਿਆਸ ਘੱਟ ਲੱਗਦੀ ਹੈ ਇਸ ਕਰਕੇ ਪ੍ਰੈਗਨੈਂਟ ਔਰਤਾਂ ਨੂੰ ਹਾਈਡ੍ਰੇਸ਼ਨ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਇਸ ਮੌਸਮ ਵਿੱਚ ਚਾਹ-ਕੌਫੀ ਦਾ ਸੇਵਨ ਵੱਧ ਜਾਂਦਾ ਹੈ ਪਰ ਇਹ ਹਾਨੀਕਾਰਕ ਹੋ ਸਕਦਾ ਹੈ ਮਾਨਸੂਨ ਵਿੱਚ ਇਨਫੈਕਸ਼ਨ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਇਸ 'ਤੇ ਧਿਆਨ ਦਿਓ ਬਾਹਰ ਦਾ ਖਾਣਾ ਨਾ ਖਾਓ, ਸਾਫ ਪਾਣੀ ਪੀਓ ਅਤੇ ਹੱਥਾਂ ਨੂੰ ਸਾਬਣ ਨਾ ਧੋਵੋ ਮਾਨਸੂਨ ਵਿੱਚ ਇਮਿਊਨਿਟੀ ਵੀਕ ਹੋ ਜਾਂਦੀ ਹੈ ਜਿਸ ਕਰਕੇ ਚੰਗਾ ਭੋਜਨ ਖਾਓ ਮੌਸਮੀ ਫਲਾਂ, ਸਬਜ਼ੀਆਂ ਅਤੇ ਸਾਬਤ ਅਨਾਜ ਦਾ ਸੇਵਨ ਜ਼ਰੂਰ ਕਰੋ