ਅੱਜਕੱਲ੍ਹ ਕਈ ਲੋਕ ਡਾਈਬਟੀਜ਼ ਦੀ ਸਮੱਸਿਆ ਨਾਲ ਜੂਝ ਰਹੇ ਹਨ



ਆਓ ਜਾਣਦੇ ਹਾਂ ਸ਼ੂਗਰ ਵਧਣ 'ਤੇ ਸਰੀਰ ਵਿੱਚ ਕਿਹੜੇ ਲੱਛਣ ਨਜ਼ਰ ਆਉਂਦੇ ਹਨ



ਡਾਇਬਟੀਜ਼ ਵਿੱਚ ਬਲੱਡ ਸ਼ੂਗਰ ਲੈਵਲ ਹਾਈ ਹੋਣ ਲੱਗ ਜਾਂਦਾ ਹੈ



ਬਲੱਡ ਵਿੱਚ ਬਲੱਡ ਸ਼ੂਗਰ ਲੈਵਲ ਹਾਈ ਹੋਣ 'ਤੇ ਸਰੀਰ ਵਿੱਚ ਆਹ ਲੱਛਣ ਨਜ਼ਰ ਆਉਣ ਲੱਗ ਜਾਂਦੇ ਹਨ



ਲੰਬੇ ਸਮੇਂ ਤੱਕ ਸਿਰ ਦਰਦ ਰਹਿਣਾ



ਵਾਰ-ਵਾਰ ਬਾਥਰੂਮ ਆਉਣਾ



ਸਰੀਰ ਬਹੁਤ ਛੇਤੀ ਥੱਕ ਜਾਣਾ



ਅੱਖਾਂ ਵਿਚੋਂ ਹਲਕਾ ਧੁੰਧਲਾ ਨਜ਼ਰ ਆਉਣਾ



ਹੱਥਾਂ-ਪੈਰਾਂ ਵਿੱਚ ਝਰਨਾਹਟ ਹੋਣਾ



ਜ਼ਿਆਦਾ ਭੁੱਖ ਲੱਗਣਾ