ਦੂਰ ਹੋ ਜਾਵੇਗੀ ਅੱਖਾਂ ਤੋਂ ਪਾਣੀ ਨਿਕਲਣ ਦੀ ਸਮੱਸਿਆ, ਪੀਸ ਕੇ ਖਾਓ ਲਓ ਆਹ 2 ਚੀਜ਼ਾਂ
ਅੱਖਾਂ ਵਿਚੋਂ ਪਾਣੀ ਨਿਕਲਣ ਕਰਕੇ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ
ਖਾਰੇ ਪਾਣੀ ਦੇ ਘੋਲ ਵਿੱਚ ਐਂਟੀ-ਮਾਈਕ੍ਰੋਬਾਇਓਆਕਸਾਈਡ ਗੁਣ ਹੁੰਦੇ ਹਨ
ਅੱਖਾਂ 'ਚੋਂ ਪਾਣੀ ਨਿਕਲਣ ਦੀ ਸਮੱਸਿਆ ਨੂੰ ਇੱਕ ਚੀਜ਼ ਨਾਲ ਘੱਟ ਕੀਤਾ ਜਾ ਸਕਦਾ ਹੈ
ਇਹ ਅਕਸਰ ਕਮਜ਼ੋਰੀ, ਪੋਸ਼ਣ ਦੀ ਕਮੀਂ ਜਾਂ ਐਲਰਜੀ ਕਰਕੇ ਹੁੰਦਾ ਹੈ
ਆਓ ਜਾਣਦੇ ਹਾਂ ਕਿ ਕੀ ਖਾਣ ਨਾਲ ਦੂਰ ਹੋ ਜਾਵੇਗੀ ਅੱਖਾਂ 'ਚੋਂ ਪਾਣੀ ਨਿਕਲਣ ਦੀ ਸਮੱਸਿਆ
ਬਦਾਮ ਅਤੇ ਇਲਾਇਚੀ ਖਾਣ ਨਾਲ ਅੱਖਾਂ ਵਿਚੋਂ ਪਾਣੀ ਨਿਕਲਣ ਦੀ ਸਮੱਸਿਆ ਦੂਰ ਹੋ ਜਾਵੇਗੀ
ਬਦਾਮ ਵਿਟਾਮਿਨ ਈ ਨਾਲ ਭਰਪੂਰ ਹੁੰਦੇ ਹਨ, ਜੋ ਕਿ ਅੱਖਾਂ ਦੀ ਨਜ਼ਰ ਨੂੰ ਸੁਧਾਰਣ ਵਿੱਚ ਮਦਦ ਕਰਦੇ ਹਨ
ਇਲਾਇਚੀ ਵਿੱਚ ਸੋਜ ਨੂੰ ਘੱਟ ਕਰਨ ਦੇ ਗੁਣ ਹੁੰਦੇ ਹਨ, ਜੋ ਕਿ ਅੱਖਾਂ ਦੀ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ
ਇਨ੍ਹਾਂ ਦੀ ਵਰਤੋਂ ਨਾਲ ਸਿਰਫ ਅੱਖਾਂ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ, ਸਗੋਂ ਇਨ੍ਹਾਂ ਨਾਲ ਸਰੀਰ ਨੂੰ ਹੋਰ ਵੀ ਕਈ ਫਾਇਦੇ ਮਿਲਦੇ ਹਨ