ਲੋੜ ਤੋਂ ਵੱਧ ਖਾਂਦੇ ਹੋ ਲਸਣ, ਤਾਂ ਹੋ ਜਾਓ ਸਾਵਧਾਨ, ਹੋ ਸਕਦੀਆਂ ਆਹ ਸਮੱਸਿਆਵਾਂ
ਲਸਣ ਨੂੰ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ
ਕੀ ਤੁਹਾਨੂੰ ਪਤਾ ਹੈ ਲੋੜ ਤੋਂ ਵੱਧ ਲਸਣ ਖਾਣ ਨਾਲ ਕੀ ਹੁੰਦਾ ਹੈ
ਲਸਣ ਵਿੱਚ ਖੂਨ ਨੂੰ ਪਤਲਾ ਕਰਨ ਦੇ ਗੁਣ ਪਾਏ ਜਾਂਦੇ ਹਨ
ਜਿਸ ਨਾਲ ਜ਼ਿਆਦਾ ਲਸਣ ਖਾਣ ਨਾਲ ਬਲੀਡਿੰਗ ਹੋ ਸਕਦੀ ਹੈ
ਜ਼ਿਆਦਾ ਲਸਣ ਖਾਣ ਨਾਲ ਬਲੱਡ ਪ੍ਰੈਸ਼ਰ ਲੋਅ ਹੋ ਸਕਦਾ ਹੈ
ਲਸਣ ਖਾਣ ਨਾਲ ਹਾਰਟ ਦੀ ਸ਼ਿਕਾਇਤ ਵੱਧ ਸਕਦੀ ਹੈ
ਇਸ ਦੇ ਨਾਲ ਹੀ ਇਸ ਵਿੱਚ ਪਾਏ ਜਾਣ ਵਾਲੇ ਸਲਫਰ ਕੰਪਾਊਂਡ ਦੀ ਵਜ੍ਹਾ ਨਾਲ ਮੂੰਹ ਤੋਂ ਬਦਬੂ ਆਉਂਦੀ ਹੈ
ਜ਼ਿਆਦਾ ਲਸਣ ਖਾਣ ਨਾਲ ਪਾਚਨ ਸਬੰਧੀ ਸਮੱਸਿਆ ਹੁੰਦੀ ਹੈ
ਕੁਝ ਲੋਕਾਂ ਨੂੰ ਲੋੜ ਤੋਂ ਵੱਧ ਲਸਣ ਖਾਣ ਨਾਲ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ