ਜ਼ਿਆਦਾਤਰ ਲੋਕ ਸ਼ੋਰ-ਸ਼ਰਾਬੇ ਤੋਂ ਬਚਣ ਲਈ ਹੈਡਫੋਨ ਦੀ ਵਰਤੋਂ ਕਰਦੇ ਹਨ



ਇਸ ਦੀ ਜ਼ਿਆਦਾ ਵਰਤੋਂ ਕਰਨੀ ਨੁਕਸਾਨਦਾਇਕ ਹੁੰਦੀ ਹੈ



ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਕੰਨਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ



ਸਰੀਰ ਨੂੰ ਕਈ ਗੰਭੀਰ ਨੁਕਸਾਨ ਝਲਣੇ ਪੈਂਦੇ ਹਨ



ਈਅਰਫੋਨ ਤੋਂ ਆਉਣ ਵਾਲਾ ਮਿਊਜ਼ਿਕ ਕੰਨਾਂ ਦੇ ਪਰਦੇ 'ਤੇ ਅਸਰ ਪਾਉਂਦਾ ਹੈ



ਪਿਛਲੇ 10 ਸਾਲਾਂ ਵਿੱਚ ਈਅਰਫੋਨ ਨਾਲ ਹੋਣ ਵਾਲੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ



ਇਸ ਦੀ ਵਰਤੋਂ ਕਰਕੇ ਦੇਸ਼ ਭਰ ਵਿੱਚ ਲਗਭਗ 100 ਕਰੋੜ ਨੌਜਵਾਨ ਪ੍ਰਭਾਵਿਤ ਹੋਇਆ ਹੈ



ਹੈਡਫੋਨ ਨਾਲ ਦਿਲ ਨੂੰ ਕਾਫੀ ਨੁਕਸਾਨ ਵੀ ਹੁੰਦਾ ਹੈ



ਈਅਰਫੋਨ ਤੋਂ ਨਿਕਲਣ ਵਾਲੀ ਇਲੈਕਟ੍ਰੋਮੈਗਨੈਟਿਕ ਵੇਵ ਦਿਮਾਗ 'ਤੇ ਬੂਰਾ ਅਸਰ ਪਾਉਂਦੀ ਹੈ



ਹੈਡਫੋਨ ਕਈ ਵਾਰ ਜ਼ਿਆਦਾ ਚਿੰਤਾ ਅਤੇ ਤਣਾਅ ਦਾ ਕਾਰਨ ਵੀ ਬਣਦਾ ਹੈ