ਲਾਲ-ਲਾਲ ਟਮਾਟਰ ਦੇਵੇਗਾ ਬੇਹਿਸਾਬ ਅੰਦਰੂਨੀ ਤਾਕਤ ਕਿ ਹੋ ਜਾਓਗੇ ਹੈਰਾਨ, ਇੰਝ ਕਰੋ ਸੇਵਨ
ABP Sanjha

ਲਾਲ-ਲਾਲ ਟਮਾਟਰ ਦੇਵੇਗਾ ਬੇਹਿਸਾਬ ਅੰਦਰੂਨੀ ਤਾਕਤ ਕਿ ਹੋ ਜਾਓਗੇ ਹੈਰਾਨ, ਇੰਝ ਕਰੋ ਸੇਵਨ

ਟਮਾਟਰ ਲਗਭਗ ਸਾਰੀਆਂ ਸਬਜ਼ੀਆਂ ਵਿੱਚ ਜੋੜਿਆ ਜਾਂਦਾ ਹੈ, ਇਹ ਕਿਸੇ ਵੀ ਭੋਜਨ ਦਾ ਸੁਆਦ ਵਧਾਉਂਦਾ ਹੈ।
ABP Sanjha

ਟਮਾਟਰ ਲਗਭਗ ਸਾਰੀਆਂ ਸਬਜ਼ੀਆਂ ਵਿੱਚ ਜੋੜਿਆ ਜਾਂਦਾ ਹੈ, ਇਹ ਕਿਸੇ ਵੀ ਭੋਜਨ ਦਾ ਸੁਆਦ ਵਧਾਉਂਦਾ ਹੈ।

ਇਸ ਦਾ ਜੂਸ ਨਾ ਸਿਰਫ ਸਿਹਤ ਲਈ ਫਾਇਦੇਮੰਦ ਹੈ, ਸਗੋਂ ਵਾਲਾਂ ਅਤੇ ਚਮੜੀ ਨੂੰ ਜਵਾਨ ਰੱਖਣ ਵਿਚ ਵੀ ਕਾਰਗਰ ਹੈ।
ABP Sanjha

ਇਸ ਦਾ ਜੂਸ ਨਾ ਸਿਰਫ ਸਿਹਤ ਲਈ ਫਾਇਦੇਮੰਦ ਹੈ, ਸਗੋਂ ਵਾਲਾਂ ਅਤੇ ਚਮੜੀ ਨੂੰ ਜਵਾਨ ਰੱਖਣ ਵਿਚ ਵੀ ਕਾਰਗਰ ਹੈ।

ਇਸ 'ਚ ਵਿਟਾਮਿਨ ਏ, ਬੀ ਕੰਪਲੈਕਸ, ਵਿਟਾਮਿਨ ਕੇ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਫਾਈਬਰ ਵਰਗੇ ਖਣਿਜ ਤੱਤ ਮੌਜੂਦ ਹੁੰਦੇ ਹਨ।
ABP Sanjha

ਇਸ 'ਚ ਵਿਟਾਮਿਨ ਏ, ਬੀ ਕੰਪਲੈਕਸ, ਵਿਟਾਮਿਨ ਕੇ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਫਾਈਬਰ ਵਰਗੇ ਖਣਿਜ ਤੱਤ ਮੌਜੂਦ ਹੁੰਦੇ ਹਨ।

ABP Sanjha

ਇਸ 'ਚ ਮੌਜੂਦ ਲਾਈਕੋਪੀਨ ਛਾਤੀ ਦਾ ਕੈਂਸਰ, ਪ੍ਰੋਸਟੇਟ ਕੈਂਸਰ, ਕੋਲੋਰੈਕਟਲ ਕੈਂਸਰ, ਫੇਫੜਿਆਂ ਦਾ ਕੈਂਸਰ, ਕੋਰੋਨਰੀ ਆਰਟਰੀ ਬਿਮਾਰੀ, ਪੈਨਕ੍ਰੀਆਟਿਕ ਕੈਂਸਰ ਆਦਿ ਦੇ ਜੋਖਮ ਨੂੰ ਘਟਾ ਸਕਦੀ ਹੈ।

ABP Sanjha

ਇਹ ਜਿਗਰ ਨੂੰ ਸਿਹਤਮੰਦ ਰੱਖਦਾ ਹੈ, ਪਾਚਨ ਵਿੱਚ ਸੁਧਾਰ ਕਰਦਾ ਹੈ ਅਤੇ ਕਬਜ਼ ਨੂੰ ਰੋਕਦਾ ਹੈ।

ABP Sanjha

ਚਾਹ ਅਤੇ ਕੌਫੀ ਨਾਲੋਂ ਤੁਸੀਂ ਇੱਕ ਗਲਾਸ ਟਮਾਟਰ ਦਾ ਜੂਸ ਪੀਓ ਤੁਸੀਂ ਤੁਰੰਤ ਊਰਜਾ ਨਾਲ ਭਰਪੂਰ ਮਹਿਸੂਸ ਕਰੋਗੇ।

ABP Sanjha

ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਇਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ।