ਦਾਲਾਂ ਨੂੰ ਭਿਓਂ ਕੇ ਕਿਉਂ ਬਣਾਉਣਾ ਚਾਹੀਦਾ



ਦਾਲਾਂ ਨੂੰ ਸੂਪਰਫੂਡ ਦੀ ਕੈਟੇਗਰੀ ਵਿੱਚ ਰੱਖਿਆ ਜਾਂਦਾ ਹੈ



ਇਨ੍ਹਾਂ ਵਿੱਚ ਜ਼ਿਆਦਾ ਪੋਸ਼ਕ ਤੱਤ ਪਾਏ ਜਾਂਦੇ ਹਨ



ਦਾਲ ਨੂੰ ਭਿਓਂ ਕੇ ਬਣਾਉਣ ਨਾਲ ਸਾਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ



ਜੇਕਰ ਅਸੀਂ ਦਾਲ ਨੂੰ ਭਿਓਂ ਕੇ ਬਣਾਉਂਦੇ ਹਾਂ ਤਾਂ ਇਹ ਛੇਤੀ ਪੱਕ ਜਾਂਦੀਆਂ ਹਨ



ਇਸ ਨੂੰ ਅਸੀਂ ਘੱਟ ਸਮੇਂ ਵਿੱਚ ਹੀ ਬਣਾ ਸਕਦੇ ਹਾਂ



ਕਈ ਲੋਕਾਂ ਨੂੰ ਦਾਲ ਖਾਣ ਤੋਂ ਬਾਅਦ ਗੈਸ ਦੀ ਸਮੱਸਿਆ ਹੋ ਸਕਦੀ ਹੈ



ਇਸ ਕਰਕੇ ਦਾਲ ਭਿਓਂ ਕੇ ਬਣਾਉਣ ਨਾਲ ਗੈਸ ਅਤੇ ਬਲੋਟਿੰਗ ਦੀ ਸਮੱਸਿਆ ਨਹੀਂ ਹੁੰਦੀ ਹੈ



ਦਾਲ ਭਿਓਂ ਕੇ ਖਾਣ ਨਾਲ ਇਹ ਜਲਦੀ ਪਚ ਜਾਂਦੀ ਹੈ, ਨਹੀਂ ਤਾਂ ਫਾਈਟਿਕ ਐਸਿਡ ਨਾਲ ਪਾਚਨ ਵਿੱਚ ਪਰੇਸ਼ਾਨੀ ਹੁੰਦੀ ਹੈ



ਇਸ ਤੋਂ ਇਲਾਵਾ ਦਾਲ ਨੂੰ ਭਿਓਂ ਕੇ ਬਣਾਉਣ ਨਾਲ ਇਸ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ