ਇਸ ਦਾਲ ‘ਚ ਹੁੰਦਾ ਸਭ ਤੋਂ ਜ਼ਿਆਦਾ ਵਿਟਾਮਿਨ ਬੀ12

ਵਿਟਾਮਿਨ ਬੀ12 ਸਰੀਰ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ

ਇਸ ਦੀ ਕਮੀਂ ਨਾਲ ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ, ਜਿਵੇਂ ਪਾਚਨ ਸਬੰਧੀ ਦਿੱਕਤਾਂ, ਮੈਮੋਰੀ ਲਾਸ ਅਤੇ ਨਰਵ ਡੈਮੇਜ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਕਰਨ ਨਾਲ ਇਸ ਦੀ ਕਮੀਂ ਪੂਰੀ ਹੋ ਸਕਦੀ ਹੈ

ਆਓ ਜਾਣਦੇ ਹਾਂ ਕਿਹੜੀ ਦਾਲ ਵਿੱਚ ਸਭ ਤੋਂ ਜ਼ਿਆਦਾ ਹੁੰਦਾ ਵਿਟਾਮਿਨ ਬੀ12

Published by: ਏਬੀਪੀ ਸਾਂਝਾ

ਦਾਲ ਵਿੱਚ ਆਮਤੌਰ ‘ਤੇ ਵਿਟਾਮਿਨ ਬੀ12 ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਅੰਕੁਰਿਤ ਮੂੰਗ ਦਾਲ ਵਿੱਚ ਕੁਝ ਮਾਤਰਾ ਵਿੱਚ ਵਿਟਾਮਿਨ ਬੀ12 ਪਾਇਆ ਜਾ ਸਕਦਾ ਹੈ

ਮੂੰਹ ਦੀ ਦਾਲ ਫੋਲੇਟ, ਆਇਰਨ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਨੂੰ ਰੋਜ਼ ਖਾਣ ਨਾਲ ਸਰੀਰ ਵਿੱਚ ਚੰਗੀ ਮਾਤਰਾ ਵਿੱਚ ਵਿਟਾਮਿਨ ਬੀ12 ਦੀ ਕਮੀਂ ਨੂੰ ਪੂਰਾ ਕੀਤਾ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਤੁਸੀਂ ਦੁੱਧ, ਦਹੀ ਅਤੇ ਮਾਸਾਂਹਾਰੀ ਭੋਜਨ ਤੋਂ ਵੀ ਵਿਟਾਮਿਨ ਬੀ12 ਦੀ ਕਮੀਂ ਪੂਰੀ ਕਰ ਸਕਦੇ ਹਨ

Published by: ਏਬੀਪੀ ਸਾਂਝਾ