ਅੱਖਾਂ ਲਈ ਸਭ ਤੋਂ ਜ਼ਰੂਰੀ ਹੁੰਦਾ ਆਹ ਵਿਟਾਮਿਨ

ਅੱਖਾਂ ਸਾਡੇ ਸਰੀਰ ਦਾ ਜ਼ਰੂਰੀ ਹਿੱਸਾ ਹੈ

ਅਜਿਹੇ ਵਿੱਚ ਅੱਖਾਂ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

ਸਾਡੀਆਂ ਅੱਖਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਹੋ ਜਾਵੇ ਤਾਂ ਦਿੱਕਤ ਖੜ੍ਹੀ ਹੋ ਜਾਂਦੀ ਹੈ

ਅੱਖਾਂ ਨੂੰ ਸਿਹਤਮੰਦ ਰੱਖਣ ਲਈ ਕਈ ਤਰ੍ਹਾਂ ਦੇ ਵਿਟਾਮਿਨਸ ਜ਼ਰੂਰੀ ਹੁੰਦੇ ਹਨ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਅੱਖਾਂ ਦੇ ਲਈ ਸਭ ਤੋਂ ਜ਼ਰੂਰੀ ਵਿਟਾਮਿਨ ਕਿਹੜਾ ਹੁੰਦਾ ਹੈ

ਵਿਟਾਮਿਨ ਏ ਸਾਡੀਆਂ ਅੱਖਾਂ ਲਈ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਇਹ ਵਿਟਾਮਿਨ ਅੱਖਾਂ ਵਿੱਚ ਰੋਡੋਪਸਿਨ ਬਣਾਉਣ, ਅੱਖਾਂ ਨੂੰ ਬਿਹਤਰ ਬਣਾਉਣ ਅਤੇ ਕਾਰਨੀਆ ਨੂੰ ਨਮ ਰੱਖਣ ਦੇ ਲਈ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਵਿਟਾਮਿਨ ਏ ਦੀ ਕਮੀਂ ਨਾਲ ਰਾਤ ਨੂੰ ਘੱਟ ਦਿਖਾਈ ਦਿੰਦਾ ਹੈ



ਅੱਖਾਂ ਦੇ ਲਈ ਵਿਟਾਮਿਨ ਦੀ ਕਮੀਂ ਨੂੰ ਪੂਰਾ ਕਰਨ ਲਈ ਆਹ ਫਲ, ਸਬਜੀਆਂ ਅਤੇ ਡੇਅਰੀ ਪ੍ਰੋਡਕਟ ਖਾਣਾ ਜ਼ਰੂਰੀ ਹੈ, ਗਾਜਰ, ਸ਼ਕਰਕੰਦ, ਖਰਬੂਜਾ, ਦੁੱਧ, ਅੰਡਾ, ਪਨੀਰ ਵਰਗੀਆਂ ਚੀਜ਼ਾਂ ਦੇ ਲਈ ਬਿਹਤਰ ਹੈ