ਆਮਲੇਟ ਜਾਂ ਉਬਲਿਆ ਅੰਡਾ, ਕਿਹੜਾ ਸਰੀਰ ਲਈ ਜ਼ਿਆਦਾ ਫਾਇਦੇਮੰਦ?

Published by: ਏਬੀਪੀ ਸਾਂਝਾ

ਅੰਡਾ ਖਾਣ ਵੇਲੇ ਤੁਸੀਂ ਕਦੇ ਸੋਚਿਆ ਹੈ ਕਿ ਆਖਿਰ ਇਸ ਦਾ ਪੂਰਾ ਪੋਸ਼ਣ ਕਿਵੇਂ ਮਿਲੇਗਾ?

Published by: ਏਬੀਪੀ ਸਾਂਝਾ

ਕੀ ਉਸ ਨੂੰ ਉਬਾਲ ਕੇ ਖਾਣਾ ਚਾਹੀਦਾ ਜਾਂ ਫਿਰ ਆਮਲੇਟ, ਸਭ ਤੋਂ ਹੈਲਥੀ ਆਪਸ਼ਨ ਕਿਹੜਾ ਹੈ?

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਅੰਡੇ ਦਾ ਸਭ ਤੋਂ ਹੈਲਥੀ ਵਰਜ਼ਨ ਕਿਹੜਾ ਹੈ

Published by: ਏਬੀਪੀ ਸਾਂਝਾ

ਆਮਲੇਟ – ਪਲੇਨ ਆਮਲੇਟ ਵਿੱਚ ਕੈਲੋਰੀ ਅਤੇ ਫੈਟ ਦੋਵੇਂ ਹੀ ਵੱਧ ਜਾਂਦੇ ਹਨ

ਪਰ ਆਮਲੇਟ ਵਿੱਚ ਸਬਜ਼ੀਆਂ ਪਾ ਕੇ ਬਣਾਉਣ ਨਾਲ ਇਸ ਵਿੱਚ ਫਾਈਬਰ, ਵਿਟਾਮਿਨ ਅਤੇ ਮਿਨਰਲਸ ਵੱਧ ਜਾਂਦੇ ਹਨ

ਉੱਥੇ ਹੀ ਭਾਰ ਘਟਾਉਣ ਵਾਲਿਆਂ ਅਤੇ ਜਿੰਮ ਵਾਲਿਆਂ ਲਈ ਉਬਲਿਆ ਅੰਡਾ ਵਧੀਆ ਰਹਿੰਦਾ ਹੈ



ਉਬਲੇ ਅੰਡੇ ਵਿੱਚ ਕੈਲੋਰੀ ਅਤੇ ਫੈਟ ਘੱਟ ਹੁੰਦਾ ਹੈ ਪਰ ਪ੍ਰੋਟੀਨ, ਵਿਟਾਮਿਨ ਬੀ12, ਵਿਟਾਮਿਨ ਡੀ ਅਤੇ ਮਿਨਰਲਸ ਵੈਸੇ ਹੀ ਬਣੇ ਰਹਿੰਦੇ ਹਨ



ਭਾਵ ਕਿ ਪ੍ਰੋਟੀਨ ਦੀ ਮਾਤਰਾ ਦੋਹਾਂ ਵਿੱਚ ਹੀ ਬਰਾਬਰ ਹੁੰਦੀ ਹੈ

ਬਸ ਤੁਸੀਂ ਆਪਣੀ ਸਹੂਲੀਅਤ ਦੇ ਹਿਸਾਬ ਨਾਲ ਬਣਾ ਕੇ ਖਾ ਸਕਦੇ ਹੋ

Published by: ਏਬੀਪੀ ਸਾਂਝਾ