ਆਲੂ ਪਿਆਜ ਰੱਖਦੇ ਇੱਕ ਥਾਂ ਤਾਂ ਜਾ ਸਕਦੀ ਤੁਹਾਡੀ ਜਾਨ

Published by: ਏਬੀਪੀ ਸਾਂਝਾ

ਆਲੂ ਅਤੇ ਪਿਆਜ ਦੋਵੇਂ ਇਦਾਂ ਦੀਆਂ ਸਬਜੀਆਂ ਹਨ, ਜਿਨ੍ਹਾਂ ਤੋਂ ਬਗੈਰ ਕੋਈ ਵੀ ਸਬਜ਼ੀ ਅਧੂਰੀ ਹੈ

Published by: ਏਬੀਪੀ ਸਾਂਝਾ

ਅਸੀਂ ਅਕਸਰ ਆਪਣੇ ਘਰਾਂ ਵਿੱਚ ਸਬਜ਼ੀ ਲਿਆਉਣ ਤੋਂ ਬਾਅਦ ਆਲੂ ਅਤੇ ਪਿਆਜ ਇਕ ਸਾਥ ਟੋਕਰੀ ਵਿੱਚ ਰੱਖ ਦਿੰਦੇ ਹਾਂ

ਪਰ ਕੀ ਤੁਹਾਨੂੰ ਪਤਾ ਹੈ ਕਿ ਪਿਆਜ ਅਤੇ ਆਲੂ ਇੱਕ ਸਾਥ ਰੱਖਣ ਨਾਲ ਤੁਹਾਡੀ ਸਿਹਤ ਖ਼ਰਾਬ ਕਰ ਸਕਦੇ ਹਨ

ਦਰਅਸਲ, ਆਲੂ ਵਿੱਚ ਭਾਰੀ ਮਾਤਰਾ ਵਿੱਚ ਸੇਲੇਨਿਨ ਅਤੇ ਏਲਿਨ ਸਲਫਾਈਡਸ ਪਾਇਆ ਜਾਂਦਾ ਹੈ ਤਾਂ ਉੱਥੇ ਹੀ ਪਿਆਜ ਵਿੱਚ ਸਲਫਰ ਹੁੰਦਾ ਹੈ



ਇਨ੍ਹਾਂ ਦੋਹਾਂ ਨੂੰ ਇੱਕ ਸਾਥ ਰੱਖਣ ਨਾਲ ਆਲੂ ਅੰਕੁਰਿਤ ਹੋ ਜਾਂਦੇ ਹਨ



ਇਸੇ ਅੰਕੁਰਿਤ ਆਲੂ ਵਿੱਚ ਸੋਲਨਿਨ, ਚਾਕੋਨਿਨ ਅਤੇ ਕਲੋਰੋਫਿਨ ਬਣ ਜਾਂਦਾ ਹੈ

Published by: ਏਬੀਪੀ ਸਾਂਝਾ

ਇਹ ਸਾਰੇ ਕੈਮੀਕਲਸ ਸਰੀਰ ਵਿੱਚ ਟਾਕਸੀਸਿਟੀ ਪੈਦਾ ਕਰਦੇ ਹਨ ਅਤੇ ਖਤਰਨਾਕ ਹੋ ਸਕਦੇ ਹਨ

ਇਸ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ ‘ਤੇ ਦਿਖਾਈ ਦਿੰਦਾ ਹੈ

Published by: ਏਬੀਪੀ ਸਾਂਝਾ

ਹੁਣ ਜਦੋਂ ਵੀ ਤੁਸੀਂ ਬਜ਼ਾਰ ਤੋਂ ਆਲੂ ਪਿਆਜ਼ ਲਿਆਂਦੇ ਹੋ ਤਾਂ ਉਨ੍ਹਾਂ ਨੂੰ ਅਲੱਗ ਰੱਖੋ

Published by: ਏਬੀਪੀ ਸਾਂਝਾ