ਕਿਹੜੀਆਂ ਔਰਤਾਂ ਨੂੰ ਛੇਤੀ ਹੁੰਦਾ ਕੈਂਸਰ?

Published by: ਏਬੀਪੀ ਸਾਂਝਾ

ਵਲਵਰ ਕੈਂਸਰ ਔਰਤਾਂ ਵਿੱਚ ਵਲਵਾ ਭਾਵ ਕਿ ਯੋਨੀ ਵਿੱਚ ਹੋਣ ਵਾਲਾ ਇੱਕ ਦੁਰਲਭ ਕੈਂਸਰ ਹੈ



ਇਹ ਕੈਂਸਰ ਗੰਢ ਜਾਂ ਜ਼ਖ਼ਮ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ, ਜਿਸ ਵਿੱਚ ਖਾਜ ਵੀ ਹੁੰਦੀ ਹੈ

Published by: ਏਬੀਪੀ ਸਾਂਝਾ

ਯੋਨੀ ਦੇ ਸਕਿਨ ਕਲਰ ਵਿੱਚ ਬਦਲਾਅ ਅਤੇ ਗੰਢ ਜਾਂ ਖੁੱਲ੍ਹੇ ਜ਼ਖ਼ਮ ਵਾਲਵਰ ਕੈਂਸਰ ਦੇ ਲੱਛਣ ਹੋ ਸਕਦੇ ਹਨ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜੀਆਂ ਔਰਤਾਂ ਨੂੰ ਵਲਵਰ ਕੈਂਸਰ ਛੇਤੀ ਸ਼ਿਕਾਰ ਬਣਾਉਂਦਾ ਹੈ

60 ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਵਲਵਰ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ

ਇਸ ਤੋਂ ਇਲਾਵਾ HPV ਯਾਨੀ ਹਿਊਮਨ ਪੈਪੀਲੋਮਾਵਾਇਰਸ ਤੋਂ ਸੰਕਰਮਿਤ ਔਰਤਾਂ ਵਿੱਚ ਵੀ ਇਹ ਤੇਜ਼ੀ ਨਾਲ ਫੈਲਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਜਿਹੜੀਆਂ ਔਰਤਾਂ ਸਮੋਕਿੰਗ ਕਰਦੀਆਂ ਹਨ, ਉਨ੍ਹਾਂ ਨੂੰ ਵੀ ਜ਼ਿਆਦਾ ਖਤਰਾ ਰਹਿੰਦਾ ਹੈ

ਜਿਹੜੀਆਂ ਔਰਤਾਂ ਦੀ ਵਲਵਰ ਦੀ ਸਕਿਨ ਪਤਲੀ, ਚਿੱਟੀ ਅਤੇ ਖੁਜਲੀਦਾਰ ਹੋ ਜਾਂਦੀ ਹੈ, ਉਨ੍ਹਾਂ ਨੂੰ ਵੀ ਇਸ ਦੇ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ

ਅਜਿਹੇ ਵਿੱਚ ਜੇਕਰ ਕੋਈ ਵੀ ਲੱਛਣ ਨਜ਼ਰ ਆਵੇ ਤਾਂ ਤੁਰੰਤ ਡਾਕਟਰ ਕੋਲੋਂ ਜਾਂਚ ਕਰਵਾਓ