ਲੰਬੇ ਸਮੇਂ ਤੋਂ ਖੰਘ ਨਹੀਂ ਛੱਡ ਰਹੀ ਖਹਿੜਾ, ਤਾਂ ਅਪਣਾਓ ਆਹ ਘਰੇਲੂ ਨੁਸਖਾ

ਇਸ ਮੌਸਮ ਵਿੱਚ ਬੱਚੇ ਤੋਂ ਲੈਕੇ ਵੱਡੇ ਸਾਰੇ ਹੀ ਖੰਘ-ਜ਼ੁਕਾਮ ਤੋਂ ਪਰੇਸ਼ਾਨ ਰਹਿੰਦੇ ਹਨ

ਦਵਾਈਆਂ ਅਤੇ ਡਾਕਟਰਾਂ ਦੇ ਚੱਕਰ ਲਾ ਕੇ ਲੋਕ ਪਰੇਸ਼ਾਨ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਪਰ ਇਸ ਮੌਸਮ ਵਿੱਚ ਆਉਣ ਵਾਲੀ ਅਜਿਹੀ ਵਾਇਰਲ ਖੰਘ, ਜੁਕਾਮ ਅਤੇ ਬੁਖਾਰ ਸਿਰਫ ਡਾਕਟਰ ਦੀ ਦਵਾਈ ਨਾਲ ਠੀਕ ਨਹੀਂ ਹੁੰਦੇ

Published by: ਏਬੀਪੀ ਸਾਂਝਾ

ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਤੋਂ ਰਾਹਤ ਪਾ ਸਕਦੇ ਹੋ

ਇਹ ਨੁਸਖਾ ਬਹੁਤ ਅਸਰਦਾਰ ਹੈ, ਜੋ ਕਿ ਖੰਘ ਨੂੰ ਜੜੋਂ ਖ਼ਤਮ ਕਰ ਦੇਵੇਗਾ

Published by: ਏਬੀਪੀ ਸਾਂਝਾ

ਉਹ ਹੈ ਸ਼ਹਿਦ, ਅਦਰਕ ਦਾ ਰਸ ਅਤੇ ਕਾਲੀ ਮਿਰਚ

Published by: ਏਬੀਪੀ ਸਾਂਝਾ

ਤੁਸੀਂ ਸਿਰਫ ਅਦਰਕ ਅਤੇ ਸ਼ਹਿਦ ਨਹੀਂ ਸਗੋਂ ਹਲਕੀ ਕਾਲੀ ਮਿਰਚ ਦਾ ਪਾਊਡਰ ਵੀ ਮਿਲਾਓ

ਇਸ ਨਾਲ ਖੰਘ ਹਫਤੇ ਦੇ ਅੰਦਰ-ਅੰਦਰ ਜੜੋਂ ਖ਼ਤਮ ਹੋ ਜਾਵੇਗੀ, ਇਸ ਨੁਸਖੇ ਦਾ ਕੋਈ ਨੁਕਸਾਨ ਨਹੀਂ ਹੈ

Published by: ਏਬੀਪੀ ਸਾਂਝਾ

ਤੁਸੀਂ ਵੀ ਆਹ ਤਰੀਕੇ ਅਪਣਾ ਸਕਦੇ ਹੋ