ਲੋਕ ਅਕਸਰ ਸਿਰਦਰਦ ਨੂੰ ਛੋਟੀ ਗੱਲ ਸਮਝ ਕੇ ਅਣਦੇਖਾ ਕਰ ਦਿੰਦੇ ਹਨ ਤੇ ਇਸਨੂੰ ਅੱਖਾਂ ਦੀ ਕਮਜ਼ੋਰੀ ਜਾਂ ਐਨਕ ਦੇ ਨੰਬਰ ਨਾਲ ਜੋੜ ਲੈਂਦੇ ਹਨ।