ਅਕਸਰ ਲੋਕ ਆਦਤ ਵਜੋਂ ਉਂਗਲਾਂ ਦੇ ਪਟਾਕੇ ਵਜਾਉਂਦੇ ਹਨ। ਕਈ ਵਾਰ ਇਹ ਆਦਤ ਸਰੀਰ ਨੂੰ ਆਰਾਮ ਮਹਿਸੂਸ ਕਰਵਾਂਦੀ ਹੈ, ਪਰ ਇਸ ਦੇ ਕੁਝ ਨੁਕਸਾਨ ਵੀ ਹੋ ਸਕਦੇ ਹਨ।