ਲਸਣ ਆਪਣੇ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਕਾਰਨ ਦਿਮਾਗ ਦੀ ਸਿਹਤ ਨੂੰ ਵਧਾਵਾ ਦਿੰਦਾ ਹੈ ਅਲਜ਼ਾਈਮਰ ਅਤੇ ਡਿਮੈਂਸ਼ੀਆ ਵਰਗੀਆਂ ਨਿਊਰੋਡੀਜਨਰੇਟਿਵ ਬਿਮਾਰੀਆਂ ਦੇ ਵਿਰੁੱਧ ਪ੍ਰਭਾਵਸ਼ਾਲੀ ਹੈ ਕੱਚੇ ਲਸਣ ਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਠੀਕ ਹੁੰਦੀਆਂ ਹਨ । ਕੱਚਾ ਲਸਣ ਖਾਣ ਨਾਲ ਪੇਟ ਦੇ ਕੀੜੇ ਨਿਕਲ ਜਾਂਦੇ ਹਨ ਲਸਣ ਅੱਖਾਂ ਅਤੇ ਕੰਨਾਂ ਦੀ ਲਾਗ ਲਈ ਬਹੁਤ ਫਾਇਦੇਮੰਦ ਹੈ ਲਸਣ ਮੁਹਾਂਸਿਆਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਅਤੇ ਮੁਹਾਂਸਿਆਂ ਦੇ ਦਾਗ ਨੂੰ ਹਲਕਾ ਕਰਦਾ ਹੈ ਲਸਣ ਸਰੀਰ ਨੂੰ ਫੇਫੜਿਆਂ, ਪ੍ਰੋਸਟੇਟ, ਬਲੈਡਰ, ਪੇਟ, ਜਿਗਰ ਅਤੇ ਕੋਲਨ ਕੈਂਸਰ ਤੋਂ ਬਚਾਉਂਦਾ ਹੈ ਇਹ ਅੰਤੜੀਆਂ ਚੋਂ ਇਨਫੈਕਸ਼ਨ ਨੂੰ ਖਤਮ ਕਰਦਾ ਹੈ