ਸਰਦੀਆਂ ਵਿੱਚ ਅੱਡੀਆਂ ਫਟਣ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ



ਪਰ ਕਈ ਵਾਰ ਗਰਮੀਆਂ ਵਿੱਚ ਅੱਡੀਆਂ ਫਟਣ ਦੀ ਸਮੱਸਿਆ ਵੀ ਹੋ ਸਕਦੀ ਹੈ



ਗਰਮੀਆਂ ਵਿੱਚ ਅੱਡੀਆਂ ਫਟਣ ਦੇ ਕਈ ਕਾਰਨ ਹੋ ਸਕਦੇ ਹਨ



ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀਂ ਹੋਣ ਕਰਕੇ ਵੀ ਅੱਡੀਆਂ ਫਟਣੀਆਂ ਸ਼ੁਰੂ ਹੋ ਜਾਂਦੀਆਂ ਹਨ



ਸਰੀਰ ਦੇ ਅੰਦਰ ਪਾਣੀ ਦੀ ਕਮੀਂ ਹੋਣ ਕਰਕੇ ਅੱਡੀਆਂ ਫਟਦੀਆਂ ਹਨ



ਸਰੀਰ ਵਿੱਚ ਪਾਣੀ ਦੀ ਕਮੀਂ ਹੋਣ ਕਰਕੇ ਅੱਡੀਆਂ 'ਤੇ ਰੁੱਖਾਪਨ ਆਉਣ ਲੱਗ ਜਾਂਦਾ ਹੈ



ਗਰਮੀਆਂ ਵਿੱਚ ਅੱਡੀਆਂ ਫਟਣ ਤੋਂ ਬਚਾਉਣ ਲਈ ਕੇਲੇ ਦਾ ਸੇਵਨ ਕਰੋ



ਫਟੀਆਂ ਅੱਡੀਆਂ 'ਤੇ ਸ਼ਹਿਦ ਲਾਓ



ਵੈਸਲੀਨ ਲਾਓ



ਨਾਰੀਅਲ ਤੇਲ ਦੀ ਮਾਲਿਸ਼ ਕਰੋ