ਬਿਨਾਂ ਡਾਈਟਿੰਗ ਕੀਤਿਆਂ ਘਟਾਉਣਾ ਚਾਹੁੰਦੇ ਭਾਰ?

International No Diet Day ਨੂੰ ਡਾਈਟ ਕਲਚਰ ਦੇ ਖ਼ਿਲਾਫ ਮਨਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕੀ ਤੁਸੀਂ ਬਿਨਾਂ ਡਾਈਟਿੰਗ ਤੋਂ ਭਾਰ ਘਟਾ ਸਕਦੇ ਹੋ

Published by: ਏਬੀਪੀ ਸਾਂਝਾ

ਤੁਸੀਂ ਵੀ ਬਿਨਾਂ ਡਾਈਟਿੰਗ ਤੋਂ ਭਾਰ ਘਟਾ ਸਕਦੇ ਹੋ

ਬਿਨਾਂ ਡਾਈਟਿੰਗ ਤੋਂ ਭਾਰ ਘਟਾਉਣ ਲਈ ਤੁਸੀਂ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਅਤੇ ਖਾਣੇ ਤੋਂ 20 ਮਿੰਟ ਬਾਅਦ ਕੋਸਾ ਪਾਣੀ ਪੀਓ

ਇਸ ਤੋਂ ਇਲਾਵਾ ਭਾਰ ਘਟਾਉਣ ਲਈ ਤੁਸੀਂ ਚੀਨੀ ਅਤੇ ਮਿੱਠਾ ਘੱਟ ਖਾਓ

ਕਿਉਂਕਿ ਮਿੱਠੇ ਨਾਲ ਭਾਰ ਵਧਦਾ ਹੈ

Published by: ਏਬੀਪੀ ਸਾਂਝਾ

ਫਾਈਬਰ ਵਾਲੇ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਭਾਰ ਘੱਟ ਕਰਨ ਵਿੱਚ ਮਦਦ ਕਰਦਾ ਹੈ