ਰਾਤ ਨੂੰ ਭੁੱਲ ਕੇ ਵੀ ਨਹੀਂ ਖਾਣੀ ਚਾਹੀਦੀ ਆਹ ਦਾਲਾਂ

ਰਾਤ ਨੂੰ ਭੁੱਲ ਕੇ ਵੀ ਨਹੀਂ ਖਾਣੀ ਚਾਹੀਦੀ ਆਹ ਦਾਲਾਂ

ਸਿਹਤਮੰਦ ਰਹਿਣ ਲਈ ਦਾਲ ਖਾਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ

ਚੌਲ-ਦਾਲ ਜਾਂ ਰੋਟੀ-ਦਾਲ ਲੋਕਾਂ ਨੂੰ ਖਾਣਾ ਬਹੁਤ ਪਸੰਦ ਹੁੰਦਾ ਹੈ

ਸਾਰੀਆਂ ਦਾਲਾਂ ਵਿੱਚ ਪ੍ਰੋਟੀਨ, ਫਾਈਬਰ, ਵਿਟਾਮਿਨ ਬੀ, ਮੈਗਨੇਸ਼ੀਅਮ, ਜਿੰਕ ਅਤੇ ਪੋਟਾਸ਼ੀਅਮ ਹੁੰਦਾ ਹੈ

Published by: ਏਬੀਪੀ ਸਾਂਝਾ

ਦਾਲਾਂ ਨੂੰ ਜੇਕਰ ਸਹੀ ਸਮੇਂ ‘ਤੇ ਖਾਧਾ ਜਾਵੇ ਤਾਂ ਉਹ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਰਾਤ ਨੂੰ ਕਿਹੜੀ ਦਾਲ ਨਹੀਂ ਖਾਣੀ ਚਾਹੀਦੀ ਹੈ

ਉੜਦ ਦੀ ਦਾਲ, ਮਸੂਰ ਦੀ ਦਾਲ, ਛੋਲਿਆਂ ਦੀ ਦਾਲ ਅਤੇ ਅਰਹਰ ਦੀ ਦਾਲ ਨੂੰ ਰਾਤ ਨੂੰ ਨਹੀਂ ਖਾਣਾ ਚਾਹੀਦਾ

Published by: ਏਬੀਪੀ ਸਾਂਝਾ

ਦਰਅਸਲ, ਆਹ ਸਾਰੀਆਂ ਦਾਲਾਂ ਪਚਣ ਵਿੱਚ ਸੌਖੀਆਂ ਨਹੀਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਇਨ੍ਹਾਂ ਨੂੰ ਰਾਤ ਨੂੰ ਖਾਣ ਨਾਲ ਗੈਸ, ਐਸੀਡਿਟੀ, ਪੇਟ ਦਰਦ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ

ਇਨ੍ਹਾਂ ਨੂੰ ਰਾਤ ਨੂੰ ਖਾਣ ਨਾਲ ਗੈਸ, ਐਸੀਡਿਟੀ, ਪੇਟ ਦਰਦ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ

ਇਸ ਦੇ ਨਾਲ ਹੀ ਤੁਹਾਨੂੰ ਨੀਂਦ ਵੀ ਨਹੀਂ ਆਵੇਗੀ, ਜਿਸ ਦਾ ਅਸਰ ਅਗਲੇ ਦਿਨ ਨਜ਼ਰ ਆਵੇਗਾ

ਇਸ ਦੇ ਨਾਲ ਹੀ ਤੁਹਾਨੂੰ ਨੀਂਦ ਵੀ ਨਹੀਂ ਆਵੇਗੀ, ਜਿਸ ਦਾ ਅਸਰ ਅਗਲੇ ਦਿਨ ਨਜ਼ਰ ਆਵੇਗਾ