ਵਧਦੀ ਉਮਰ ਦੇ ਨਾਲ ਜੋੜਾਂ ਦਾ ਦਰਦ ਪਰੇਸ਼ਾਨ ਕਰਨ ਲੱਗ ਜਾਂਦਾ ਹੈ ਜੋੜਾਂ ਦੇ ਦਰਦ ਕਰਕੇ ਚਲਣਾ-ਫਿਰਨਾ, ਉੱਠਣਾ-ਬੈਠਣਾ ਔਖਾ ਹੋ ਜਾਂਦਾ ਹੈ ਇਸ ਕਰਕੇ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਇਸ ਤੋਂ ਰਾਹਤ ਪਾ ਸਕਦੇ ਹੋ ਜੋੜਾਂ ਦੇ ਦਰਦ ਚ ਹਲਦੀ ਕਮਾਲ ਦਾ ਅਸਰ ਕਰਦੀ ਹੈ ਅਦਰਕ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਦਰਦ ਤੋਂ ਰਾਹਤ ਦਿਵਾਉਣ ਵਾਲਿਆਂ ਵਿੱਚ ਸਰ੍ਹੋਂ ਦਾ ਤੇਲ ਵੀ ਸ਼ਾਮਲ ਹੈ ਅਨਾਨਾਸ ਵੀ ਜੋੜਾਂ ਦੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਅਖਰੋਟ ਨੂੰ ਪਾਣੀ ਵਿੱਚ ਭਿਓਂ ਕੇ ਸਵੇਰੇ ਖਾਲੀ ਪੇਟ ਖਾਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਅਜਵਾਇਨ ਵਿੱਚ ਐਂਟੀ-ਇਨਫਲਾਮੇਟਰੀ ਗੁਣ ਵੀ ਹੁੰਦੇ ਹਨ ਨਿੰਬੂ, ਸੰਤਰਾ ਵੀ ਜੋੜਾਂ ਦੇ ਦਰਦ ਨੂੰ ਘੱਟ ਕਰਦਾ ਹੈ