ਚੌਲ ਜਾਂ ਰੋਟੀ, ਕੀ ਹੁੰਦਾ ਸਿਹਤ ਦੇ ਲਈ ਵੱਧ ਫਾਇਦੇਮੰਦ?
ਚੌਲ ਅਤੇ ਰੋਟੀ ਸਾਡੇ ਭੋਜਨ ਦਾ ਅਹਿਮ ਹਿੱਸਾ ਹੈ
ਇਹ ਦੋਵੇਂ ਸਾਡੀ ਸਿਹਤ ਦੇ ਲਈ ਕਾਫੀ ਵਧੀਆ ਹਨ
ਪਰ ਚੌਲਾਂ ਦੇ ਮੁਕਾਬਲੇ ਰੋਟੀ ਵਿੱਚ ਜ਼ਿਆਦਾ ਨਿਊਟ੍ਰੀਸ਼ਨ ਪਾਏ ਜਾਂਦੇ ਹਨ
ਉੱਥੇ ਹੀ ਬਲੱਡ ਸ਼ੂਗਰ ਤੇਜ਼ੀ ਨਾਲ ਵਧਦਾ ਹੈ
ਜਿਹੜਾ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਲਈ ਚੌਲਾਂ ਦੀ ਤੁਲਨਾ ਦੇ ਮੁਕਾਬਲੇ ਸਹੀ ਆਪਸ਼ਨ ਹੈ
ਰੋਟੀ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਭੁੱਖ ਵੀ ਘੱਟ ਲੱਗਦੀ ਹੈ, ਜਿਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ
ਪਰ ਜਿਹੜੇ ਲੋਕਾਂ ਨੂੰ ਡਾਈਜੇਸ਼ਨ ਦੀ ਸਮੱਸਿਆ ਹੈ, ਉਨ੍ਹਾਂ ਨੂੰ ਚੌਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ
ਚੌਲਾਂ ਵਿੱਚ ਸਟਾਰਚ ਹੁੰਦਾ ਹੈ, ਇਹ ਪਚਣ ਵਿੱਚ ਆਸਾਨ ਹੁੰਦਾ ਹੈ
ਚੌਲਾਂ ਵਿੱਚ ਕਾਫੀ ਮਾਤਰਾ ਵਿੱਚ ਫੋਲੇਟ ਹੁੰਦੇ ਹਨ, ਇਸ ਦੇ ਨਾਲ ਹੀ ਵਿਟਾਮਿਨ ਬੀ ਵੀ ਚੌਲਾਂ ਵਿੱਚ ਰੋਟੀ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ