ਛੋਟੀ ਉਮਰ ’ਚ ਚਸ਼ਮੇ ਲੱਗਣੇ ਆਮ ਹੋ ਗਏ ਹਨ ਪਰ ਘਰ ਦੀ ਰਸੋਈ ’ਚ ਮੌਜੂਦ ਕੁੱਝ ਕੁਦਰਤੀ ਚੀਜ਼ਾਂ ਤੇ ਭੋਜਨ ਵਿੱਦਿਆ ਦੇ ਸਹਾਰੇ, ਬੱਚਿਆਂ ਦੀਆਂ ਅੱਖਾਂ ਦੀ ਸਿਹਤ ਨੂੰ ਸਹੀ ਕਰ ਸਕਦੇ ਹਾਂ।

ਬਦਾਮ ਵਿਟਾਮਿਨ E ਅਤੇ ਐਂਟੀਓਕਸਿਡੈਂਟਸ ਨਾਲ ਭਰਪੂਰ ਹਨ, ਜੋ ਅੱਖਾਂ ਦੀ ਸਿਹਤ ਲਈ ਮਦਦਗਾਰ ਹਨ। 4-5 ਭਿੱਜੇ ਬਦਾਮ ਬੱਚਿਆਂ ਨੂੰ ਰੋਜ਼ ਖਵਾਓ

ਗਾਜਰ ਵਿਟਾਮਿਨ A ਨਾਲ ਭਰਪੂਰ ਹੁੰਦੀ ਹੈ, ਜੋ ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਮੁੱਖ ਭੂਮਿਕਾ ਨਿਭਾਉਂਦੀ ਹੈ।



ਬੱਚਿਆਂ ਨੂੰ ਰੋਜ਼ ਗਾਜਰ ਦਾ ਜੂਸ ਪਿਲਾਓ ਜਾਂ ਸਲਾਦ ’ਚ ਸ਼ਾਮਲ ਕਰੋ।

ਬੱਚਿਆਂ ਨੂੰ ਰੋਜ਼ ਗਾਜਰ ਦਾ ਜੂਸ ਪਿਲਾਓ ਜਾਂ ਸਲਾਦ ’ਚ ਸ਼ਾਮਲ ਕਰੋ।

ਹਲਦੀ ’ਚ ਮੌਜੂਦ ਕਰਕੂਮਿਨ ਅੱਖਾਂ ਦੀ ਸੋਜ ਨੂੰ ਘਟਾਉਂਦਾ ਹੈ। ਹਲਕੇ ਗਰਮ ਦੁੱਧ ’ਚ ਹਲਦੀ ਮਿਲਾ ਕੇ ਪਿਲਾਉ।



ਇਹ ਜ਼ਿੰਕ ਤੇ ਲੂਟੇਨ ਦਾ ਸ਼ਾਨਦਾਰ ਸਰੋਤ ਹਨ, ਜੋ ਅੱਖਾਂ ਦੇ ਸੇਲਾਂ ਦੀ ਸੁਰੱਖਿਆ ਕਰਦੇ ਹਨ। ਬੀਜਾਂ ਨੂੰ ਭੁੰਨ ਕੇ ਨਾਸ਼ਤੇ ’ਚ ਸ਼ਾਮਲ ਕਰੋ



ਪਾਲਕ ਤੇ ਮੇਥੀ ’ਚ ’ਚ ਲੂਟੇਨ ਅਤੇ ਜ਼ਿਆਜ਼ੈਂਥਿਨ ਹੁੰਦੇ ਹਨ, ਜੋ ਅੱਖਾਂ ਦੀ ਰੌਸ਼ਨੀ ਵਧਾਉਂਦੇ ਹਨ। ਇਨ੍ਹਾਂ ਨੂੰ ਸਬਜ਼ੀ ਜਾਂ ਪਰਾਂਠੇ ’ਚ ਸ਼ਾਮਲ ਕਰੋ।

ਨਾਰੀਅਲ ਦਾ ਤੇਲ ਅੱਖਾਂ ਦੇ ਆਸ-ਪਾਸ ਦੀ ਚਮੜੀ ਨੂੰ ਪੌਸ਼ਣ ਦਿੰਦਾ ਹੈ। ਰੋਜ਼ ਅੱਖਾਂ ਦੇ ਆਲੇ-ਦੁਆਲੇ ਹਲਕੇ ਹੱਥ ਨਾਲ ਮਸਾਜ ਕਰੋ।



ਆਂਵਲਾ ਨੂੰ ਅੱਖਾਂ ਦੀ ਰੌਸ਼ਨੀ ਦੇ ਕਰਜ਼ਦਾਰ ਵਜੋਂ ਮੰਨਿਆ ਗਿਆ ਹੈ। ਆਂਵਲੇ ਦਾ ਮੁਰੱਬਾ ਜਾਂ ਆਂਵਲੇ ਦਾ ਰਸ ਬੱਚਿਆਂ ਦੇ ਨਾਸ਼ਤੇ ’ਚ ਸ਼ਾਮਲ ਕਰੋ।



ਅਖਰੋਟ Omega-3 ਫੈਟੀ ਐਸਿਡ ਨਾਲ ਭਰਪੂਰ ਹੈ, ਜੋ ਅੱਖਾਂ ਦੀ ਸਿਹਤ ਲਈ ਅਹਿਮ ਹੈ। 1-2 ਅਖਰੋਟ ਰੋਜ਼ ਦਿਓ