ਆਹ ਹਨ ਯੂਰਿਕ ਐਸਿਡ ਤੋਂ ਬਚਣ ਦੇ ਤਰੀਕੇ



ਯੂਰਿਕ ਐਸਿਡ ਸਰੀਰ ਵਿੱਚ ਪਿਊਰਿਨ ਦੇ ਟੁੱਟਣ ਨਾਲ ਬਣਨ ਵਾਲਾ ਇੱਕ ਰਸਾਇਣਿਕ ਤੱਤ ਹੈ



ਜੇਕਰ ਇਸ ਦਾ ਲੈਵਲ ਸਰੀਰ ਵਿੱਚ ਜ਼ਿਆਦਾ ਵੱਧ ਜਾਵੇ ਤਾਂ ਕਈ ਬਿਮਾਰੀਆਂ ਹੋ ਸਕਦੀਆਂ ਹਨ



ਇਸ ਤੋਂ ਬਚਣ ਲਈ ਤੁਸੀਂ ਕਈ ਉਪਾਅ ਕਰ ਸਕਦੇ ਹੋ



ਇਸ ਦੇ ਲਈ ਤੁਸੀਂ ਭਰਪੂਰ ਮਾਤਰਾ ਵਿੱਚ ਪਾਣੀ ਪੀਓ



ਇਸ ਨਾਲ ਯੂਰਿਕ ਐਸਿਡ ਸਰੀਰ ਤੋਂ ਬਾਹਰ ਨਿਕਲਣ ਵਿੱਚ ਮਦਦ ਮਿਲਦੀ ਹੈ



ਉੱਥੇ ਹੀ ਜਿੰਨਾ ਹੋ ਸਕੇ ਘੱਟ ਪਿਊਰਿਨ ਵਾਲੀ ਡਾਈਟ ਫੋਲੋ ਕਰੋ



ਇਸ ਤੋਂ ਇਲਾਵਾ ਇਸ ਤੋਂ ਬਚਣ ਲਈ ਵਿਟਾਮਿਨ ਸੀ ਨਾਲ ਭਰਪੂਰ ਫਲ ਖਾਓ



ਜਿਸ ਵਿੱਚ ਤੁਸੀਂ ਸੰਤਰਾ,ਅੰਗੂਰ, ਜਾਮਣ, ਟਮਾਟਰ ਅਤੇ ਬ੍ਰੋਕਲੀ ਵਰਗੇ ਫਲ ਖਾ ਸਕਦੇ ਹੋ



ਉੱਥੇ ਹੀ ਤੁਸੀਂ ਐਂਟੀਆਕਸੀਡੈਂਟ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਖਾ ਸਕਦੇ ਹੋ