ਪੂਰੇ ਉੱਤਰ ਭਾਰਤ ਵਿੱਚ ਗਰਮੀ ਨੇ ਇਸ ਵੇਲੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਇਸ ਮੌਸਮ ਵਿੱਚ ਅਕਸਰ ਲੋਕ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਰਹੇ ਹਨ।



ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਤਿੱਖਾ ਖਾਣ ਨਾਲ ਗਰਮੀ ਘੱਟ ਜਾਂਦੀ ਹੈ, ਇਸ ਕਰਕੇ ਤਿੱਖੀ ਹਰੀ ਮਿਰਚ ਨੂੰ ਡਾਈਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ



ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਗਰਮੀਆਂ ਵਿੱਚ ਹਰੀ ਮਿਰਚ ਸਿਹਤ ਦੇ ਲਈ ਵਰਦਾਨ ਮੰਨੀ ਜਾਂਦੀ ਹੈ



ਗਰਮੀਆਂ ਵਿੱਚ ਹਰੀ ਮਿਰਚ ਹਾਰਟ ਦੇ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ



ਮਿਰਚ ਖਾਣ ਨਾਲ ਬੈਡ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ



ਹਰੀ ਮਿਰਚ ਵਿੱਚ ਪਾਏ ਜਾਣ ਵਾਲਾ ਕੈਪਸਾਈਸਿਨ ਐਂਟੀਡਾਇਬਟੀਕ ਦੇ ਤੌਰ 'ਤੇ ਕੰਮ ਕਰਦਾ ਹੈ



ਹਰੀ ਮਿਰਚ ਵਿੱਚ ਬੀਟਾ ਕੈਰੋਟੀਨ ਦੀ ਮਾਤਰਾ ਵੱਧ ਪਾਈ ਜਾਂਦੀ ਹੈ



ਇੱਕ ਸਿਹਤ ਵਿਅਕਤੀ ਦਿਨ ਭਰ ਵਿੱਚ 3-4 ਹਰੀ ਮਿਰਚ ਖਾ ਸਕਦੇ ਹੋ



ਇਸ ਤੋਂ ਵੱਧ ਹਰੀ ਮਿਰਚ ਖਾਂਦੇ ਹੋ ਤਾਂ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ