ਖਾਲੀ ਪੇਟ ਸੈਰ ਕਰਨੀ ਚਾਹੀਦੀ ਜਾਂ ਨਾਸ਼ਤੇ ਤੋਂ ਬਾਅਦ

Published by: ਜਸਵੀਰ ਕੌਰ

ਸੈਰ ਕਰਨ ਦਾ ਸਹੀ ਸਮਾਂ ਤੁਹਾਡੀ ਸਿਹਤ ਅਤੇ ਲੋੜ ‘ਤੇ ਨਿਰਭਰ ਕਰਦਾ ਹੈ

Published by: ਜਸਵੀਰ ਕੌਰ

ਕੁਝ ਲੋਕ ਖਾਲੀ ਪੇਟ ਸੈਰ ਕਰਦੇ ਹਨ, ਜਦਕਿ ਕੁਝ ਲੋਕ ਨਾਸ਼ਤੇ ਤੋਂ ਬਾਅਦ ਚੱਲਣਾ ਪਸੰਦ ਕਰਦੇ ਹਨ

Published by: ਜਸਵੀਰ ਕੌਰ

ਜੇਕਰ ਤੁਹਾਨੂੰ ਕਮਜ਼ੋਰੀ ਜਾਂ ਚੱਕਰ ਆਉਣੇ ਮਹਿਸੂਸ ਹੁੰਦੇ ਹਨ ਤਾਂ ਹਲਕਾ ਨਾਸ਼ਤਾ ਕਰਕੇ ਸੈਰ ਕਰਨਾ ਵਧੀਆ ਹੁੰਦਾ ਹੈ

Published by: ਜਸਵੀਰ ਕੌਰ

ਖਾਲੀ ਪੇਟ ਸੈਰ ਕਰਨ ਨਾਲ ਕੁਝ ਲੋਕਾਂ ਨੂੰ ਫੈਟ ਬਰਨ ਕਰਨ ਵਿੱਚ ਮਦਦ ਮਿਲ ਸਕਦੀ ਹੈ, ਪਰ ਇਹ ਸਾਰਿਆਂ ਦੇ ਲਈ ਜ਼ਰੂਰੀ ਨਹੀਂ ਹੈ

Published by: ਜਸਵੀਰ ਕੌਰ

ਖਾਲੀ ਪੇਟ ਅਤੇ ਨਾਸ਼ਤੇ ਤੋਂ ਬਾਅਦ, ਦੋਹਾਂ ਦੇ ਆਪਣੇ ਸਮੇਂ ‘ਤੇ ਸੈਰ ਕਰਨ ਦੇ ਫਾਇਦੇ ਹਨ

Published by: ਜਸਵੀਰ ਕੌਰ

ਜੇਕਰ ਕੋਈ ਬਿਮਾਰੀ ਹੈ ਤਾਂ ਡਾਕਟਰ ਦੀ ਸਲਾਹ ਨਾਲ ਸਮਾਂ ਤੈਅ ਕਰੋ

Published by: ਜਸਵੀਰ ਕੌਰ

ਸਰੀਰ ਵਿੱਚ ਪਾਣੀ ਦੀ ਕਮੀਂ ਨਾਲ ਹੋਣ ਦਿਓ

Published by: ਜਸਵੀਰ ਕੌਰ

ਰੋਜ਼ ਸਮੇਂ ਨਾਲ ਨਿਯਮਿਤ ਵਾੱਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ

Published by: ਜਸਵੀਰ ਕੌਰ

ਆਪਣੀ ਸਮਰੱਥਾ ਦੇ ਮੁਤਾਬਕ ਹੀ ਸੈਰ ਦੀ ਗਤੀ ਚੁਣੋ

Published by: ਜਸਵੀਰ ਕੌਰ