ਜ਼ਿਆਦਾ ਅਦਰਕ ਖਾਣ ਦੇ ਹੁੰਦੇ ਆਹ ਨੁਕਸਾਨ

ਚਾਹ ਤੋਂ ਲੈਕੇ ਸਬਜੀਆਂ ਤੱਕ ਅਦਰਕ ਹਰ ਰਸੋਈ ਦਾ ਬੇਹੱਦ ਜ਼ਰੂਰੀ ਹਿੱਸਾ ਹੈ

Published by: ਏਬੀਪੀ ਸਾਂਝਾ

ਆਯੁਰਵੇਦ ਵਿੱਚ ਵੀ ਅਦਰਕ ਦੇ ਗੁਣਾਂ ਨਾਲ ਭਰਪੂਰ ਦੱਸਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਪਰ ਜ਼ਿਆਦਾ ਅਦਰਕ ਖਾਣ ਨਾਲ ਨੁਕਸਾਨ ਵੀ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਅਦਰਕ ਜ਼ਿਆਦਾ ਖਾਣ ਨਾਲ ਪੇਟ ਵਿੱਚ ਜਲਨ ਅਤੇ ਐਸੀਡਿਟੀ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਇਹ ਲੋਅ ਬਲੱਡ ਪ੍ਰੈਸ਼ਰ ਅਤੇ ਲੋਅ ਬਲੱਡ ਸ਼ੂਗਰ ਦੀ ਸਮੱਸਿਆ ਦਾ ਕਾਰਨ ਵੀ ਬਣ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਅਦਰਕ ਨਾਲ ਸਕਿਨ ਵਿੱਚ ਜਲਨ ਜਾਂ ਖਾਜ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਗਰਭਵਤੀ ਔਰਤਾਂ ਪ੍ਰੈਗਨੈਂਸੀ ਦੇ ਦੌਰਾਨ ਅਦਰਕ ਲੈਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ

Published by: ਏਬੀਪੀ ਸਾਂਝਾ

ਜ਼ਿਆਦਾ ਮਾਤਰਾ ਵਿੱਚ ਅਦਰਕ ਖਾਣ ਨਾਲ ਗਲੇ ਵਿੱਚ ਜਲਨ ਅਤੇ ਖਿਚਖਿਚ ਪੈਦਾ ਹੋ ਸਕਦੀ ਹੈ

ਅਦਰਕ ਸਿਹਤ ਦੇ ਲਈ ਫਾਇਦੇਮੰਦ ਹਨ, ਪਰ ਇਸ ਨਾਲ ਜ਼ਿਆਦਾ ਨੁਕਸਾਨ ਹੋ ਸਕਦਾ ਹੈ