ਤੁਸੀਂ ਵੀ ਲਾਉਂਦੇ 100-200 ਵਾਲੀਆਂ ਐਨਕਾਂ, ਤਾਂ ਜਾਣ ਲਓ ਇਸ ਦੇ ਨੁਕਸਾਨ

ਤੁਸੀਂ ਵੀ ਲਾਉਂਦੇ 100-200 ਵਾਲੀਆਂ ਐਨਕਾਂ, ਤਾਂ ਜਾਣ ਲਓ ਇਸ ਦੇ ਨੁਕਸਾਨ

ਅੱਜਕੱਲ੍ਹ ਬਜ਼ਾਰ ਵਿੱਚ 100-200 ਦੀ ਕੀਮਤ ਵਿੱਚ ਮਿਲਣ ਵਾਲੇ ਸਟਾਈਲਿਸ਼ ਸਨਗਲਾਸਿਸ ਬਹੁਤ ਮਿਲਦੇ ਹਨ

Published by: ਏਬੀਪੀ ਸਾਂਝਾ

ਇਹ ਸਨਗਲਾਸਿਸ ਦੇਖਣ ਵਿੱਚ ਬਹੁਤ ਵਧੀਆ ਲੱਗਦੇ ਹਨ ਅਤੇ ਧੁੱਪ ਵਿੱਚ ਆਰਾਮ ਵੀ ਦਿੰਦੇ ਹਨ

Published by: ਏਬੀਪੀ ਸਾਂਝਾ

ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਸਸਤੀਆਂ ਐਨਕਾਂ ਅਸਲ ਵਿੱਚ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੇ ਹਨ

ਇਸ ਸਬੰਧੀ ਮਾਹਰਾਂ ਦਾ ਕਹਿਣਾ ਹੈ



ਇਹ ਯੂਵੀ ਕਿਰਨਾਂ ਸੂਰਜ ਤੋਂ ਨਿਕਲਣ ਵਾਲੀਆਂ ਹਾਨੀਕਾਰਕ ਵਿਕਿਰਣਾਂ ਹੁੰਦੀਆਂ ਹਨ



ਜੋ ਕਿ ਅੱਖਾਂ ਵਿੱਚ ਮੋਤੀਆਬਿੰਦ, ਕਾਰਨੀਆ ਡੈਮੇਜ ਅਤੇ ਇੱਥੇ ਤੱਕ ਕਿ ਅੱਖਾਂ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ



ਸਹੀ ਸਨਗਲਾਸਿਸ ਅੱਖਾਂ ਨੂੰ ਇਨ੍ਹਾਂ ਕਿਰਨਾਂ ਤੋਂ ਬਚਾਉਂਦੇ ਹਨ ਪਰ ਇਸ ਦੇ ਲਈ ਜ਼ਰੂਰੀ ਹੈ ਕਿ ਚਸ਼ਮੇ ਵਿੱਚ UV400 ਪ੍ਰੋਟੈਕਸ਼ਨ ਹੋਵੇ ਭਾਵ ਕਿ ਇਹ UVA ਅਤੇ UVB ਦੋਹਾਂ ਤਰ੍ਹਾਂ ਦੀਆਂ ਕਿਰਨਾਂ ਨੂੰ 100% ਬਲਾਕ ਕਰੇ



100-200 ਵਾਲੀਆਂ ਐਨਕਾਂ ਅਕਸਰ UV ਪ੍ਰੋਟੈਕਸ਼ਨ ਦਾ ਦਾਅਵਾ ਤਾਂ ਕਰਦੀਆਂ ਹਨ ਪਰ ਉਨ੍ਹਾਂ ਤੇ ਪ੍ਰਮਾਣਿਤ ਲੇਬਲ ਜਾਂ ਟੈਸਟਿੰਗ ਦੀ ਗਾਰੰਟੀ ਨਹੀਂ ਹੁੰਦੀ



ਜੇਕਰ ਚਸ਼ਮੇ ਵਿੱਚ UV ਪ੍ਰੋਟੈਕਸ਼ਨ ਨਹੀਂ ਹੈ, ਸਿਕਫ ਡਾਰਕ ਲੈਂਸ ਹੈ ਤਾਂ ਵੀ ਇਹ ਖ਼ਤਰਨਾਕ ਹੈ, ਇਸ ਕਰਕੇ ਅੱਖਾਂ ਦੀ ਸੁਰੱਖਿਆ ਦੇ ਲਈ ਸਿਰਫ ਕੀਮਤ ਜਾਂ ਸਟਾਈਲ ਨਹੀਂ ਸਗੋਂ ਗੁਣਵੱਤਾ ਵੀ ਜ਼ਰੂਰੀ ਹੈ