ਇਸ ਵਿਟਾਮਿਨ ਦੀ ਕਮੀਂ ਨਾਲ ਪਤਲੇ ਹੋ ਜਾਂਦੇ ਵਾਲ

ਅੱਜਕੱਲ੍ਹ ਦੇ ਖਰਾਬ ਲਾਈਫਸਟਾਈਲ ਅਤੇ ਸਟ੍ਰੈਸ ਦੇ ਵਿੱਚ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ



ਵਾਲਾਂ ਦਾ ਕਮਜ਼ੋਰ ਹੋਣਾ, ਪਤਲਾ ਹੋਣਾ ਅਤੇ ਜ਼ਿਆਦਾ ਝੜਨਾ ਅਜਿਹੀਆਂ ਸਮੱਸਿਆਵਾਂ ਜ਼ਿਆਦਾ ਹੋਣ ਲੱਗ ਜਾਂਦੀਆਂ ਹਨ



ਜ਼ਿਆਦਾਤਰ ਲੋਕ ਇਸ ਦਾ ਕਾਰਨ ਪਾਣੀ, ਪ੍ਰਦੂਸ਼ਣ, ਤਣਾਅ ਅਤੇ ਖਰਾਬ ਸ਼ੈਂਪੂ ਮੰਨਦੇ ਹਨ



ਉੱਥੇ ਹੀ ਅਕਸਰ ਵਾਲ ਪਤਲੇ ਹੋਣ ਜਾਂ ਝੜਨ ਦਾ ਕਾਰਨ ਸਰੀਰ ਵਿੱਚ ਵਿਟਾਮਿਨ ਅਤੇ ਮਿਨਰਲਸ ਦੀ ਕਮੀਂ ਹੁੰਦਾ ਹੈ



ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਵਿਟਾਮਿਨ ਦੇ ਨਾਲ ਵਾਲ ਪਤਲੇ ਹੋ ਜਾਂਦੇ ਹਨ



ਵਾਲ ਵਿਟਾਮਿਨ ਬੀ12 ਦੀ ਕਮੀਂ ਨਾਲ ਪਤਲੇ ਹੋ ਜਾਂਦੇ ਹਨ



ਇਸ ਦੀ ਕਮੀਂ ਨਾਲ ਵਾਲ ਤੇਜ਼ੀ ਨਾਲ ਝੜਨੇ ਸ਼ੁਰੂ ਹੋ ਜਾਂਦੇ ਹਨ



ਤੁਸੀਂ ਇਸ ਲਈ ਦੁੱਧ, ਅੰਡਾ, ਦੁੱਧ ਨਾਲ ਬਣੀਆਂ ਚੀਜ਼ਾਂ, ਆਰਗਨ ਮੀਟ, ਮੱਛੀ ਵਰਗੇ ਸਾਰਡਿਨ, ਸਾਲਮਨ ਅਤੇ ਟੂਨਾ ਨੂੰ ਖਾਧਾ ਜਾ ਸਕਦਾ ਹੈ



ਇਸ ਵਿਟਾਮਿਨ ਦੀ ਕਮੀਂ ਨਾਲ ਵਾਲ ਪਤਲੇ ਹੋਣ ਦੇ ਨਾਲ-ਨਾਲ ਹੇਅਰ ਫਾਲਿਕਸ ‘ਤੇ ਅਸਰ ਪੈਂਦਾ ਹੈ