ਕਿਹੜੇ ਵਿਟਾਮਿਨ ਦੀ ਕਮੀਂ ਨਾਲ ਚੜ੍ਹਦਾ ਸਾਹ?

Published by: ਏਬੀਪੀ ਸਾਂਝਾ

ਅੱਜਕੱਲ੍ਹ ਜ਼ਿਆਦਾਤਰ ਲੋਕਾਂ ਨੂੰ ਘਬਰਾਹਟ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਹੋਣ ਲੱਗ ਜਾਂਦੀ ਹੈ

ਇਸ ਦੀ ਇੱਕ ਵਜ੍ਹਾ ਵਧਦਾ ਪ੍ਰਦੂਸ਼ਣ ਤਾਂ ਹੈ ਹੀ

Published by: ਏਬੀਪੀ ਸਾਂਝਾ

ਪਰ ਸਰੀਰ ਵਿੱਚ ਵਿਟਾਮਿਨ ਦੀ ਕਮੀਂ ਹੋਣਾ ਵੀ ਇਸ ਦਾ ਇੱਕ ਕਾਰਨ ਹੈ

Published by: ਏਬੀਪੀ ਸਾਂਝਾ

ਅਤੇ ਉਹ ਵਿਟਾਮਿਨ ਡੀ

ਵਿਟਾਮਿਨ ਡੀ ਸਿਰਫ ਹੱਡੀਆਂ ਨੂੰ ਮਜਬੂਤ ਬਣਾਉਣ ਵਿਚ ਕੰਮ ਹੀ ਨਹੀਂ ਆਉਂਦਾ, ਸਗੋਂ ਇਹ ਫੇਫੜਿਆਂ ਨੂੰ ਸਹੀ ਢੰਗ ਨਾਲ ਕੰਮ ਕਰਨ ‘ਤੇ ਲਾ ਦਿੰਦਾ ਹੈ

ਜੇਕਰ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀਂ ਹੋ ਜਾਵੇ ਤਾਂ ਫੇਫੜਿਆਂ ਦਾ ਫੰਕਸ਼ਨ ਕਮਜ਼ੋਰ ਪੈਣ ਲੱਗ ਜਾਂਦਾ ਹੈ



ਇਸ ਨਾਲ ਸਾਹ ਲੈਣ ਵਿੱਚ ਪਰੇਸ਼ਾਨੀ, ਵਾਰ-ਵਾਰ ਘੜਘੜ ਹੋਣਾ, ਛਾਤੀ ਵਿੱਚ ਭਾਰੀਪਨ ਜਾਂ ਜਕੜਨ ਤੇ ਛੇਤੀ ਥਕਾਵਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ



ਲੰਬੇ ਸਮੇਂ ਤੱਕ ਇਸ ਦੀ ਕਮੀਂ ਬਣੀ ਰਹੇ ਤਾਂ ਅਸਥਮੇ ਅਤੇ ਬ੍ਰੋਂਕਾਈਟਸ ਵਰਗੀਆਂ ਸਥਿਤੀਆਂ ਦਾ ਖਤਰਾ ਵੀ ਵੱਧ ਸਕਦਾ ਹੈ



ਵਿਟਾਮਿਨ ਡੀ ਦੀ ਕਮੀਂ ਨੂੰ ਪੂਰਾ ਕਰਨ ਲਈ ਰੋਜ਼ 10 ਤੋਂ 15 ਮਿੰਟ ਧੁੱਪ ਲਓ। ਇਸ ਤੋਂ ਇਲਾਵਾ ਦੁੱਧ, ਦਹੀਂ, ਪਨੀਰ, ਅੰਡਾ, ਮੱਛੀ, ਅਨੀਜ ਆਦਿ ਖਾਓ