ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ।



ਇਸ ਦੇ ਸਰੀ ਨੂੰ ਕਾਫੀ ਫਾਈਦੇ ਹਨ



ਪਰ ਜੇਕਰ ਤੁਸੀਂ ਜਿਆਦਾ ਮਾਤਰਾ ਵਿੱਚ ਸੇਵਨ ਕਰ ਰਹੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ



ਕਿਉਂਕਿ ਅੰਬ ਦੀ ਤਾਸੀਰ ਗਰਮ ਹੁੰਦੀ ਹੈ



ਰੋਜ਼ ਮੈਂਗੋ ਸ਼ੇਕ ਪੀਣ ਨਾਲ ਤੁਹਾਡੇ ਸਰੀਰ ਦੀ ਗਰਮੀ ਵੱਧ ਸਕਦੀ ਹੈ



ਕੈਲੋਰੀ ਨਾਲ ਭਰਪੂਰ ਮੈਂਗੋ ਸ਼ੇਕ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ



ਜ਼ਿਆਦਾ ਮੈਂਗੋ ਸ਼ੇਕ ਪੀਣ ਨਾਲ ਤੁਹਾਨੂੰ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਅੰਬ ਮਿੱਠੇ ਹੁੰਦੇ ਹਨ ਜਿਸ ਨਾਲ ਤੁਹਾਡਾ ਬਲੱਡ ਸ਼ੂਗਰ ਵੱਧ ਸਕਦਾ ਹੈ



ਮੈਂਗੋ ਸ਼ੇਕ ਬਣਾਉਣ ਲਈ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਭਾਰੀ ਹੁੰਦਾ ਹੈ



ਇਸ ਲਈ ਸਾਨੂੰ ਮੈਂਗੋ ਸ਼ੇਕ ਦਾ ਜਿਆਦਾ ਸੇਵਨ ਕਰਨ ਦੋਂ ਪਰਹੇਜ ਕਰਨਾ ਚਾਹੀਦਾ ਹੈ ਅਤੇ ਲੋੜੀਂਦੀ ਮਾਤਰਾ ਵਿੱਚ ਹੀ ਪੀਣਾ ਚਾਹੀਦਾ ਹੈ