ਆਚਾਰ ਖਾਣ ਦੇ ਸ਼ੌਕੀਨ ਨਹੀਂ ਜਾਣਦੇ ਹੋਣੇ ਇਸ ਦੇ ਜਾਨਲੇਵਾ ਨੁਕਸਾਨ



ਕੁਝ ਲੋਕ ਆਚਾਰ ਖਾਣ ਦੇ ਇੰਨੇ ਸ਼ੌਕੀਨ ਹੁੰਦੇ ਹਨ ਕਿ ਉਹ ਹਰ ਰੋਜ਼ ਤਿੰਨੇ ਟਾਈਮ ਭੋਜਨ ਨਾਲ ਆਚਾਰ ਜ਼ਰੂਰ ਖਾਂਦੇ ਹਨ



ਅਚਾਰ ਸੁਆਦ ਜ਼ਰੂਰ ਹੁੰਦਾ ਹੈ ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਸਿਹਤ ਖ਼ਰਾਬ ਵੀ ਹੋ ਸਕਦੀ ਹੈ।



ਆਚਾਰ 'ਚ ਲੂਣ, ਮਿਰਚ, ਮਸਾਲੇ ਅਤੇ ਤੇਲ ਦੀ ਮਾਤਰਾ ਜ਼ਿਆਦਾ ਹੁੰਦੀ ਹੈਤੇ ਇਸ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ।



ਆਓ ਜਾਣਦੇ ਹਾਂ. ਆਚਾਰ ਖਾਣ ਨਾਲ ਸਰੀਰ ਨੂੰ ਕਿਹੜੇ ਨੁਕਸਾਨ ਹੁੰਦੇ ਹਨ...



ਵਧ ਸਕਦਾ ਹੈ ਕੋਲੈਸਟ੍ਰਾਲ ਲੈਵਲ



ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ



ਜ਼ਿਆਦਾ ਅਚਾਰ ਖਾਣ ਨਾਲ ਸਰੀਰ 'ਚ ਸੋਜ ਵੀ ਆ ਸਕਦੀ ਹੈ



ਇਸ ਨਾਲ ਐਸਿਡਿਟੀ ਅਤੇ ਗੈਸ ਆਦਿ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ



ਅਚਾਰ ਖਾਣ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ ਤੇ ਦਰਦ ਦੀ ਵੀ ਸ਼ਿਕਾਇਤ ਹੋ ਸਕਦੀ ਹੈ।