ਸਿਗਰੇਟ ਪੀਣ ਨਾਲ ਔਰਤਾਂ ਨੂੰ ਹੋ ਸਕਦੀਆਂ ਆਹ ਬਿਮਾਰੀਆਂ

ਸਿਗਰੇਟ ਪੀਣ ਨਾਲ ਔਰਤਾਂ ਨੂੰ ਹੋ ਸਕਦੀਆਂ ਆਹ ਬਿਮਾਰੀਆਂ

ਸਿਗਰੇਟ ਪੀਣਾ ਕਿਸੇ ਦੇ ਲਈ ਵੀ ਹਾਨੀਕਾਰਕ ਹੈ, ਫਿਰ ਭਾਵੇਂ ਉਹ ਔਰਤ ਹੋਵੇ ਜਾਂ ਮਰਦ

ਅੱਜਕੱਲ੍ਹ ਮਰਦਾਂ ਦੇ ਨਾਲ-ਨਾਲ ਕੁੜੀਆਂ ਵੀ ਸਮੋਕਿੰਗ ਕਰਨ ਲੱਗ ਪਈਆਂ ਹਨ

ਅੱਜਕੱਲ੍ਹ ਮਰਦਾਂ ਦੇ ਨਾਲ-ਨਾਲ ਕੁੜੀਆਂ ਵੀ ਸਮੋਕਿੰਗ ਕਰਨ ਲੱਗ ਪਈਆਂ ਹਨ

ਔਰਤਾਂ ਦੇ ਸਰੀਰ ਵਿੱਚ ਸਿਗਰੇਟ ਪੀਣ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ

ਸਿਗਰੇਟ ਪੀਣ ਨਾਲ ਔਰਤਾਂ ਦੇ ਸਰੀਰ ਵਿੱਚ ਕੈਂਸਰ ਸੈਲਸ ਬਣਨ ਲੱਗ ਜਾਂਦੇ ਹਨ

Published by: ਏਬੀਪੀ ਸਾਂਝਾ

ਫਿਰ ਕਿਸੇ ਵੀ ਹਿੱਸੇ ਵਿੱਚ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ

Published by: ਏਬੀਪੀ ਸਾਂਝਾ

ਸਮੋਕਿੰਗ ਕਰਨ ਵਾਲੀਆਂ ਔਰਤਾਂ ਵਿੱਚ ਬਾਂਝਪਨ ਦੀ ਸਮੱਸਿਆ ਹੋ ਸਕਦੀ ਹੈ

ਸਿਗਰੇਟ ਪੀਣ ਨਾਲ ਔਰਤਾਂ ਦੇ ਸਰੀਰ ਵਿੱਚ ਉਮਰ ਤੋਂ ਪਹਿਲਾਂ ਬੁਢਾਪਾ ਆਉਂਦਾ ਹੈ

ਸਿਗਰੇਟ ਪੀਣ ਨਾਲ ਕੋਲੇਜਨ ਬਣਨਾ ਬੰਦ ਹੋ ਜਾਂਦਾ ਹੈ

ਸਮੋਕ ਕਰਨ ਵਾਲੀਆਂ ਦੇ ਸਰੀਰ ਵਿੱਚ ਅਕਸਰ ਦਰਦ ਰਹਿੰਦਾ ਹੈ, ਇਸ ਦੇ ਨਾਲ ਹੀ ਕਿਡਨੀ ਫੇਲ੍ਹ ਹੋਣ ਦਾ ਖਤਰਾ ਵੀ ਰਹਿੰਦਾ ਹੈ

ਸਮੋਕ ਕਰਨ ਵਾਲੀਆਂ ਦੇ ਸਰੀਰ ਵਿੱਚ ਅਕਸਰ ਦਰਦ ਰਹਿੰਦਾ ਹੈ, ਇਸ ਦੇ ਨਾਲ ਹੀ ਕਿਡਨੀ ਫੇਲ੍ਹ ਹੋਣ ਦਾ ਖਤਰਾ ਵੀ ਰਹਿੰਦਾ ਹੈ