ਅੱਜਕੱਲ੍ਹ ਜ਼ਿਆਦਾਤਰ ਲੋਕ ਰਾਤ ਨੂੰ ਸੋਣ ਤੋਂ ਪਹਿਲਾਂ ਮੋਬਾਈਲ ਚਲਾਉਣ ਦੇ ਆਦੀ ਹੋ ਚੁੱਕੇ ਹਨ, ਪਰ ਇਹ ਆਦਤ ਸਿਹਤ ਲਈ ਕਾਫੀ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ।

ਰਾਤ ਨੂੰ ਮੋਬਾਈਲ ਦੀ ਸਕਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਸੌਣ ਦੇ ਹਾਰਮੋਨ ‘ਮੈਲਾਟੋਨਿਨ’ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਨੀਂਦ ਦੀ ਗੁਣਵੱਤਾ ਖਰਾਬ ਹੁੰਦੀ ਹੈ।

ਲੰਬੇ ਸਮੇਂ ਤੱਕ ਇਹ ਆਦਤ ਤਣਾਅ, ਅੱਖਾਂ ਦੀ ਰੋਸ਼ਨੀ ਘਟਣ, ਧਿਆਨ ਦੀ ਘਾਟ, ਅਤੇ ਹੋਰ ਕਈ ਮਨੋਵਿਗਿਆਨਿਕ ਤੇ ਸਰੀਰਕ ਸਮੱਸਿਆਵਾਂ ਨੂੰ ਜਨਮ ਦੇ ਸਕਦੀ ਹੈ।

ਨੀਂਦ ਦੀ ਗੁਣਵੱਤਾ ਖਰਾਬ ਹੋਣਾ

ਨੀਂਦ ਦੀ ਗੁਣਵੱਤਾ ਖਰਾਬ ਹੋਣਾ

ਅੱਖਾਂ ਦੀ ਰੋਸ਼ਨੀ ਤੇ ਦਬਾਅ ਵਧਣਾ ਅਤੇ ਸਵੇਰੇ ਥਕਾਵਟ ਮਹਿਸੂਸ ਕਰਨੀ



ਮੈਲਾਟੋਨਿਨ ਹਾਰਮੋਨ ਦੇ ਨਿਊਨ ਪੱਧਰ ਉੱਤੇ ਮਾੜਾ ਪ੍ਰਭਾਵ। ਤਣਾਅ ਅਤੇ ਚਿੜਚਿੜਾਪਨ ਦਾ ਵੱਧਣਾ।

ਧਿਆਨ ਕੇਂਦਰਤ ਕਰਨ ਵਿੱਚ ਮੁਸ਼ਕਿਲ

ਮੈਮੋਰੀ ਤੇ ਨਕਾਰਾਤਮਕ ਪ੍ਰਭਾਵ, ਦਿਮਾਗ ਤੇ ਵਾਧੂ ਦਬਾਅ ਪੈਣਾ।

ਹਾਰਟ ਰੇਟ ਵਧਣਾ ਅਤੇ ਨਿਊਰੋਲੋਜੀਕਲ ਪ੍ਰਭਾਵ

ਜੇ ਤੁਸੀਂ ਵੀ ਰਾਤ ਨੂੰ ਮੋਬਾਈਲ ਚਲਾਉਂਦੇ ਹੋ, ਤਾਂ ਇਹ ਆਦਤ ਛੱਡਣ ਦੀ ਕੋਸ਼ਿਸ਼ ਕਰੋ ਤਾਂ ਜੋ ਤੁਸੀਂ ਸੁਖਦ ਨੀਂਦ ਅਤੇ ਚੰਗੀ ਸਿਹਤ ਦੀ ਦਿਸਾ ਵੱਲ ਵਧ ਸਕੋ।