ਮਾਈਗਰੇਨ ਇਕ ਤੇਜ਼ ਸਿਰਦਰਦ ਹੈ ਜੋ ਅਕਸਰ ਸਿਰ ਦੇ ਇਕ ਪਾਸੇ ਹੁੰਦਾ ਹੈ।

ਇਸ ਨਾਲ ਜੀ ਦਾ ਘਬਰਾਓਣਾ ਅਤੇ ਸਾਹ ਲੈਣ ਵਿੱਚ ਦਿੱਕਤ ਵੀ ਹੋ ਸਕਦੀ ਹੈ।

ਇਸ ਨਾਲ ਜੀ ਦਾ ਘਬਰਾਓਣਾ ਅਤੇ ਸਾਹ ਲੈਣ ਵਿੱਚ ਦਿੱਕਤ ਵੀ ਹੋ ਸਕਦੀ ਹੈ।

ਤਣਾਅ, ਨੀਂਦ ਦੀ ਘਾਟ ਮਾਈਗਰੇਨ ਵੱਲ ਇਸ਼ਾਰਾ ਕਰਦੇ ਹਨ। ਮਾਈਗਰੇਨ ਤੋਂ ਬਚਣ ਲਈ ਨਿਯਮਤ ਨੀਂਦ, ਤਣਾਅ ਰਹਿਤ ਜੀਵਨਸ਼ੈਲੀ ਅਤੇ ਸਿਹਤਮੰਦ ਖੁਰਾਕ ਬਹੁਤ ਜ਼ਰੂਰੀ ਹੈ।

ਮਹਿਲਾਵਾਂ ਵਿੱਚ ਮਾਈਗਰੇਨ ਦਾ ਖਤਰਾ ਮਾਸਿਕ ਧਰਮ, ਗਰਭਧਾਰਣ ਜਾਂ ਮੀਨੋਪੌਜ਼ ਦੌਰਾਨ ਵੱਧ ਜਾਂਦਾ ਹੈ, ਕਿਉਂਕਿ ਐਸਟਰੋਜਨ ਹਾਰਮੋਨ ਦੇ ਪੱਧਰ ਵਿੱਚ ਬਦਲਾਅ ਆ ਜਾਂਦੇ ਹਨ।

ਜੇ ਪਰਿਵਾਰ 'ਚ ਕਿਸੇ ਨੂੰ ਮਾਈਗਰੇਨ ਹੋਇਆ ਹੋਵੇ ਤਾਂ ਇਸ ਬਿਮਾਰੀ ਦੇ ਹੋਣ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ। ਜੇ ਮਾਈਗਰੇਨ ਨਾਲ ਜੁੜੇ ਹੋਏ ਜੀਨ ਮੌਜੂਦ ਹੋਣ, ਤਾਂ ਇਹ ਬਿਮਾਰੀ ਆਗੇ ਵੀ ਹੋ ਸਕਦੀ ਹੈ।

ਮੌਸਮ ਵਿੱਚ ਤਬਦੀਲੀ ਮਾਈਗਰੇਨ ਦਾ ਕਾਰਨ ਬਣ ਸਕਦੀ ਹੈ।

ਮੌਸਮ ਵਿੱਚ ਤਬਦੀਲੀ ਮਾਈਗਰੇਨ ਦਾ ਕਾਰਨ ਬਣ ਸਕਦੀ ਹੈ।

ਹਵਾ ਦਾ ਰੁਖ, ਦਬਾਅ, ਰੁੱਤਾਂ ਦੀ ਬਦਲੀ, ਜ਼ਿਆਦਾ ਗਰਮੀ ਜਾਂ ਠੰਡ ਮਾਈਗਰੇਨ ਵਧਾ ਸਕਦੇ ਹਨ।

ਤਣਾਅ, ਚਿੰਤਾ ਅਤੇ ਡਿਪ੍ਰੈਸ਼ਨ ਮਾਈਗਰੇਨ ਦਾ ਕਾਰਨ ਬਣ ਸਕਦੇ ਹਨ।

ਜਦੋਂ ਦਿਮਾਗ 'ਚ ਤਣਾਅ ਹੋਵੇ, ਤਾਂ ਮਾਈਗਰੇਨ ਦੀ ਸਮੱਸਿਆ ਵਧ ਸਕਦੀ ਹੈ।

ਐਲਰਜੀ ਜਾਂ ਇਨਫੈਕਸ਼ਨ ਹੋਣ ਨਾਲ ਮਾਈਗਰੇਨ ਹੋ ਸਕਦਾ ਹੈ।

ਜਦੋਂ ਸਰੀਰ ਕਮਜ਼ੋਰ ਹੋਵੇ, ਤਾਂ ਸਿਰ ਦਰਦ ਵਧਣ ਦੀ ਸੰਭਾਵਨਾ ਹੋ ਸਕਦੀ ਹੈ।

ਜਦੋਂ ਸਰੀਰ ਕਮਜ਼ੋਰ ਹੋਵੇ, ਤਾਂ ਸਿਰ ਦਰਦ ਵਧਣ ਦੀ ਸੰਭਾਵਨਾ ਹੋ ਸਕਦੀ ਹੈ।

ਕੈਫੀਨ ਵਾਲੀਆਂ ਚੀਜ਼ਾਂ ਜਿਵੇਂ ਚਾਹ ਤੇ ਕੌਫੀ ਜ਼ਿਆਦਾ ਪੀਣ ਨਾਲ ਮਾਈਗਰੇਨ ਹੋ ਸਕਦਾ ਹੈ।

ਖੰਡ, ਐਲਕੋਹਲ ਅਤੇ ਮਿੱਠੀਆਂ ਚੀਜ਼ਾਂ ਵੀ ਸਿਰ ਦਰਦ ਵਧਾ ਸਕਦੀਆਂ ਹਨ।