ਮਾਊਸ ਅਤੇ ਰੈਟ ਵਿੱਚ ਕੀ ਫਰਕ ਹੁੰਦਾ?
ਰੈਟ ਅਤੇ ਮਾਊਸ ਦੇਖਣ ਵਿੱਚ ਇਕੋ ਜਿਹੇ ਲੱਗਦੇ ਹਨ, ਇਸ ਕਰਕੇ ਜ਼ਿਆਦਾਤਰ ਲੋਕ ਇਨ੍ਹਾਂ ਨੂੰ ਇਕੋ ਵਰਗਾ ਸਮਝ ਲੈਂਦੇ ਹਨ
ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਮਾਊਸ ਅਤੇ ਰੈਟ ਵਿੱਚ ਕੀ ਫਰਕ ਹੁੰਦਾ ਹੈ
ਮਾਊਸ ਵੀ ਚੂਹੇ ਦੀ ਇੱਕ ਪ੍ਰਜਾਤੀ ਹੈ, ਪਰ ਇਹ ਰੈਟ ਤੋਂ ਛੋਟਾ ਹੁੰਦਾ ਹੈ
ਇਸ ਦੇ ਕੰਨ ਵੱਡੇ, ਪੈਰ ਛੋਟੇ ਹੁੰਦੇ ਹਨ, ਇਸ ਦੀ ਪੂੰਛ ‘ਤੇ ਵਾਲ ਨਹੀਂ ਹੁੰਦੇ ਹਨ
ਕੁਝ ਲੋਕ ਮਾਊਸ ਨੂੰ ਪਾਲਤੂ ਜਾਨਵਰਾਂ ਦੀ ਤਰ੍ਹਾਂ ਘਰ ਵਿੱਚ ਪਾਲਦੇ ਹਨ, ਪਰ ਰੈਟ ਨੂੰ ਲੋਕ ਘਰ ਵਿੱਚ ਨਹੀਂ ਪਾਲਦੇ ਹਨ