ਆਯੁਰਵੇਦ ਵਿੱਚ ਤੁਲਸੀ ਦੇ ਬਹੁਤ ਸਾਰੇ ਫਾਇਦੇ ਦੱਸੇ ਗਏ ਹਨ

ਆਯੁਰਵੇਦ ਵਿੱਚ ਤੁਲਸੀ ਦੇ ਬਹੁਤ ਸਾਰੇ ਫਾਇਦੇ ਦੱਸੇ ਗਏ ਹਨ

ਤੁਲਸੀ ਦਾ ਪਾਣੀ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ



ਪਰ ਕਈ ਲੋਕਾਂ ਲਈ ਤੁਲਸੀ ਦਾ ਪਾਣੀ ਨੁਕਸਾਨਦਾਇਕ ਹੋ ਸਕਦਾ ਹੈ



ਦਰਅਸਲ, ਤੁਲਸੀ ਦਾ ਪਾਣੀ ਸਾਡੇ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ



ਇਸ ਕਰਕੇ ਇਹ ਐਸੀਡਿਟੀ, ਹਾਰਟ ਬਰਨ, ਬਲੱਡ ਪ੍ਰੈਸ਼ਰ ਅਤੇ ਡਾਇਬਟੀਜ਼ ਵਾਲੀਆਂ ਦਵਾਈਆਂ ਲੈਣ ਵਾਲੇ ਲੋਕਾਂ ਲਈ ਹਾਨੀਕਾਰਕ ਹੋ ਸਕਦਾ ਹੈ



ਆਯੁਰਵੇਦ ਦੇ ਅਨੁਸਾਰ ਤੁਲਸੀ ਦਾ ਸੇਵਨ ਪਿੱਤ ਦੋਸ਼ ਨੂੰ ਵਧਾਉਂਦਾ ਹੈ



ਉੱਥੇ ਹੀ ਜਿਨ੍ਹਾਂ ਨੂੰ ਪਿੱਤ ਹੁੰਦੀ ਹੈ, ਉਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਗਰਮੀ ਲੱਗਦੀ ਹੈ



ਇਸ ਕਰਕੇ ਅਜਿਹੇ ਲੋਕਾਂ ਨੂੰ ਤੁਲਸੀ ਦੇ ਪਾਣੀ ਨਾਲ ਸਕਿਨ ਐਲਰਜੀ



ਖਾਜ ਅਤੇ ਹੋਰ ਸਮੱਸਿਆਵਾਂ ਹੋ ਸਕਦੀ ਹੈ



ਗਰਭਵਤੀ ਔਰਤਾਂ ਨੂੰ ਵੀ ਤੁਲਸੀ ਦੇ ਪਾਣੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ