ਨਾਸ਼ਤੇ ‘ਚ ਖਾਂਦੇ ਹੋ ਵ੍ਹਾਈਟ ਬ੍ਰੈਡ ਤਾਂ ਜਾਣ ਲਓ ਇਸ ਦੇ ਨੁਕਸਾਨ

Published by: ਏਬੀਪੀ ਸਾਂਝਾ

ਵ੍ਹਾਈਟ ਬ੍ਰੈਡ ਸੁਆਦ ਵਿੱਚ ਤਾਂ ਵਧੀਆ ਹੈ ਪਰ ਇਸ ਨਾਲ ਸਿਹਤ ‘ਤੇ ਕਈ ਤਰ੍ਹਾਂ ਦਾ ਅਸਰ ਪੈ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਨਾਸ਼ਤੇ ਵਿੱਚ ਵ੍ਹਾਈਟ ਬ੍ਰੈਡ ਖਾਂਦੇ ਹੋ ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ

Published by: ਏਬੀਪੀ ਸਾਂਝਾ

ਵ੍ਹਾਈਟ ਬ੍ਰੈਡ ਵਿੱਚ ਰਿਫਾਇੰਡ ਕਾਰਬੋਹਾਈਡ੍ਰੇਟ ਹੁੰਦਾ ਹੈ, ਜੋ ਕਿ ਸਰੀਰ ਵਿੱਚ ਛੇਤੀ ਗਲੂਕੋਜ਼ ਵਿੱਚ ਬਦਲ ਜਾਂਦਾ ਹੈ। ਇਸ ਨਾਲ ਬਲੱਡ ਸ਼ੂਗਰ ਤੇਜ਼ੀ ਨਾਲ ਵਧਦਾ ਹੈ ਅਤੇ ਛੇਤੀ ਹੀ ਡਿੱਗਦਾ ਹੈ। ਇਸ ਨਾਲ ਥਕਾਵਟ ਅਤੇ ਛੇਤੀ ਭੁੱਖ ਲੱਗਦੀ ਹੈ

ਵ੍ਹਾਈਟ ਬ੍ਰੈਡ ਵਿੱਚ ਫਾਈਬਰ ਘੱਟ ਹੁੰਦਾ ਹੈ ਅਤੇ ਘੱਟ ਫਾਈਬਰ ਦੇ ਕਰਕੇ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਕਬਜ਼ ਜਾਂ ਅਪਚ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ਵ੍ਹਾਈਟ ਬ੍ਰੈਡ ਛੇਤੀ ਪਚਦੀ ਹੈ ਅਤੇ ਭੁੱਖ ਛੇਤੀ ਲੱਗਦੀ ਹੈ। ਨਾਸ਼ਤੇ ਵਿੱਚ ਵਾਰ-ਵਾਰ ਜ਼ਿਆਦਾ ਖਾਣਾ ਖਾਣ ਦੀ ਆਦਤ ਪਾ ਸਕਦੀ ਹੈ। ਭਾਰ ਘਟਾਉਣ ਲਈ ਲੋਕ ਇਸ ਨੂੰ ਸੀਮਤ ਮਾਤਰਾ ਵਿੱਚ ਖਾਓ

ਸਾਫਟ ਬ੍ਰੈਡ ਖਾਣ ਨਾਲ ਸਰੀਰ ਵਿੱਚ ਟ੍ਰਾਂਸ ਫੈਟ ਅਤੇ ਕੋਲੈਸਟ੍ਰੋਲ ਵੱਧ ਸਕਦਾ ਹੈ। ਇਸ ਨਾਲ ਹਾਰਟ ਅਟੈਕ ਜਾਂ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ਜ਼ਿਆਦਾ ਗਲਾਈਸੇਮਿਕ ਫੂਡ ਖਾਣ ਨਾਲ ਸਰੀਰ ਵਿੱਚ ਇੰਸੂਲਿਨ ਲੈਵਲ ਵਧਦਾ ਹੈ। ਇਸ ਨਾਲ ਮੁਹਾਂਸੇ, ਦਾਣੇ ਅਤੇ ਸਕਿਨ ਆਇਲੀ ਰਹਿੰਦੀ ਹੈ

Published by: ਏਬੀਪੀ ਸਾਂਝਾ

ਵ੍ਹਾਈਟ ਬਰੈੱਡ ਛੇਤੀ ਉਰਜਾ ਤਾਂ ਦਿੰਦੀ ਹੈ, ਪਰ ਇਹ ਛੇਤੀ ਖ਼ਤਮ ਹੋ ਜਾਂਦੀ ਹੈ। ਦਿਨ ਦੇ ਦੌਰਾਨ ਥਕਾਵਟ, ਸੁਸਤੀ ਅਤੇ ਧਿਆਨ ਘੱਟ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ਵ੍ਹਾਈਟ ਬ੍ਰੈੱਡ ਵਿੱਚ ਜ਼ਰੂਰੀ ਵਿਟਾਮਿਨਸ ਅਤੇ ਮਿਨਰਲਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਨਾਲ ਸਰੀਰ ਨੂੰ ਭਰਪੂਰ ਪੋਸ਼ਣ ਨਹੀਂ ਮਿਲਦਾ ਹੈ ਅਤੇ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ

Published by: ਏਬੀਪੀ ਸਾਂਝਾ