ਬੀਪੀ ਹੋ ਗਿਆ ਘੱਟ ਤਾਂ ਤੁਰੰਤ ਕਰ ਲਓ ਆਹ ਕੰਮ

ਜੇਕਰ ਕਿਸੇ ਦਾ ਬੀਪੀ ਲੋਅ ਹੋ ਜਾਵੇ ਤਾਂ ਉਸ ਨੂੰ ਤੁਰੰਤ ਠੀਕ ਕਰਨਾ ਜ਼ਰੂਰੀ ਹੈ, ਬੀਪੀ ਲੋਅ ਹੋਣ ਦੀ ਸਥਿਤੀ ਨੂੰ ਹਾਈਪੋਟੈਨਸ਼ਨ ਕਹਿੰਦੇ ਹਨ

Published by: ਏਬੀਪੀ ਸਾਂਝਾ

ਇਸ ਵਿੱਚ ਵਿਅਕਤੀ ਨੂੰ ਚੱਕਰ ਆਉਣਾ, ਕਮਜ਼ੋਰੀ ਮਹਿਸੂਸ ਹੋਣਾ ਅਤੇ ਅੱਖਾਂ ਦੇ ਸਾਹਮਣੇ ਅੰਧੇਰਾ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ਇੱਕ ਗਿਲਾਸ ਪਾਣੀ ਵਿੱਚ ਅੱਧਾ ਚਮਚ ਨਮਕ ਮਿਲਾ ਕੇ ਤੁਰੰਤ ਪੀਓ। ਨਮਕ ਵਿੱਚ ਮੌਜੂਦ ਸੋਡੀਅਮ ਬਲੱਡ ਪ੍ਰੈਸ਼ਰ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ



ਕੈਫੀਨ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਤੁਰੰਤ ਵਧਾ ਸਕਦਾ ਹੈ। ਇਸ ਕਰਕੇ ਇੱਕ ਕੱਪ ਕੌਫੀ ਜਾਂ ਚਾਹ ਪੀਣਾ ਫਾਇਦੇਮੰਦ ਹੋ ਸਕਦਾ ਹੈ। ਪਰ ਇਸ ਨੂੰ ਜ਼ਿਆਦਾ ਮਾਤਰਾ ਵਿੱਚ ਨਾ ਪੀਓ

Published by: ਏਬੀਪੀ ਸਾਂਝਾ

ਇਸ ਸਭ ਤੋਂ ਅਸਰਦਾਰ ਤਰੀਕਾ ਹੈ। ਪੈਰਾਂ ਨੂੰ ਉੱਪਰ ਚੁੱਕਣ ਨਾਲ ਬਲੱਡ ਸਰਕੂਲੇਸ਼ਨ ਸਿਰ ਦੇ ਵੱਲ ਵੱਧਦਾ ਹੈ। ਜਿਸ ਨਾਲ ਬਲੱਡ ਪ੍ਰੈਸ਼ਰ ਸਮਾਨ ਹੋਣ ਵਿੱਚ ਮਦਦ ਮਿਲਦੀ ਹੈ

ਡਾਈਹਾਈਡ੍ਰੇਸ਼ਨ ਵੀ ਲੋਅ ਬੀਪੀ ਦਾ ਇੱਕ ਕਾਰਨ ਹੈ। ਇਸ ਕਰਕੇ ਭਰਪੂਰ ਮਾਤਰਾ ਵਿੱਚ ਪਾਣੀ ਪੀਓ

Published by: ਏਬੀਪੀ ਸਾਂਝਾ

ਰਾਤ ਨੂੰ 4-5 ਬਦਾਮ ਭਿਓਂ ਕੇ ਰੱਖ ਦਿਓ, ਸਵੇਰੇ ਉਨ੍ਹਾਂ ਦਾ ਛਿਲਕਾ ਉਤਾਰ ਕੇ ਪੇਸਟ ਬਣਾ ਲਓ



ਤੁਸੀਂ ਵੀ ਆਹ ਤਰੀਕੇ ਅਪਣਾ ਸਕਦੇ ਹੋ

Published by: ਏਬੀਪੀ ਸਾਂਝਾ

ਜ਼ਿਆਦਾ ਲੋਅ ਹੋਣ 'ਤੇ ਡਾਕਟਰ ਦੀ ਸਾਲਹ ਲੈ ਸਕਦੇ ਹੋ