ਕਬਜ਼ ਦੀ ਸਮੱਸਿਆ ‘ਚ ਨਹੀਂ ਖਾਣੀਆਂ ਚਾਹੀਦੀਆਂ ਆਹ ਚੀਜ਼ਾਂ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਵੀ ਸਵੇਰੇ ਬਾਥਰੂਮ ਵਿੱਚ ਘੰਟੇ ਲੱਗ ਜਾਂਦੇ ਹਨ

ਦਰਅਸਲ, ਅੱਜਕੱਲ੍ਹ ਲੋਕ ਪਾਚਨ ਸਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ

Published by: ਏਬੀਪੀ ਸਾਂਝਾ

ਕਬਜ਼ ਦੀ ਸਮੱਸਿਆ ਵਾਲੇ ਲੋਕਾਂ ਨੂੰ ਖਾਣ ਪੀਣ ਦੇ ਮਾਮਲੇ ਵਿੱਚ ਧਿਆਨ ਰੱਖਣਾ ਚਾਹੀਦਾ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਬਜ ਦੀ ਸਮੱਸਿਆ ਵਿੱਚ ਕੀ ਨਹੀਂ ਖਾਣਾ ਚਾਹੀਦਾ ਹੈ

ਕਬਜ ਦੀ ਸਮੱਸਿਆ ਵਿੱਚ ਤੁਹਾਨੂੰ ਅਨਾਜ ਜਿਵੇਂ ਕਿ ਮੈਦਾ, ਨਵਾਂ ਚੌਲ ਆਦਿ ਨਹੀਂ ਖਾਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਮਟਰ ਅਤੇ ਕਾਲੇ ਛੋਲੇ ਵਰਗੀਆਂ ਦਾਲਾਂ ਤੋਂ ਪਰਹੇਜ਼ ਕਰਨਾ ਚਾਹੀਦਾ

Published by: ਏਬੀਪੀ ਸਾਂਝਾ

ਆਈਸਕ੍ਰੀਮ, ਪੈਕਡ ਅਤੇ ਪ੍ਰੋਸੈਸਡ ਫੂਡ, ਤਲਿਆ ਹੋਇਆ ਮਸਾਲੇਦਾਰ ਭੋਜਨ, ਅਚਾਰ, ਘਿਓ, ਜ਼ਿਆਦਾ ਨਮਕ, ਕੋਲਡ ਡ੍ਰਿੰਕਸ ਅਤੇ ਜੰਕ ਫੂਡ ਖਾਣ ਤੋਂ ਬਚਣਾ ਚਾਹੀਦਾ

ਕਬਜ਼ ਵਿੱਚ ਆਲੂ ਅਤੇ ਕੰਦਮੂਲ ਖਾਣਾ ਵੀ ਨੁਕਸਾਨਦਾਇਕ ਵੀ ਹੁੰਦਾ ਹੈ

ਕਬਜ਼ ਤੋਂ ਰਾਹਤ ਪਾਉਣ ਲਈ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਓ ਅਤੇ ਫਾਈਬਰ ਵਾਲੀਆਂ ਚੀਜ਼ਾਂ ਖਾਓ

ਕਬਜ਼ ਤੋਂ ਰਾਹਤ ਪਾਉਣ ਲਈ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਓ ਅਤੇ ਫਾਈਬਰ ਵਾਲੀਆਂ ਚੀਜ਼ਾਂ ਖਾਓ