ਸਿਰ ‘ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨ ਦੇ ਫਾਇਦੇ

Published by: ਏਬੀਪੀ ਸਾਂਝਾ

ਸਰ੍ਹੋਂ ਦਾ ਤੇਲ ਸਕੈਲਪ ਨੂੰ ਪੋਸ਼ਣ ਦੇ ਕੇ ਵਾਲਾਂ ਦੀ ਜੜਾਂ ਨੂੰ ਮਜਬੂਤ ਬਣਾਉਂਦਾ ਹੈ

Published by: ਏਬੀਪੀ ਸਾਂਝਾ

ਨਿਯਮਿਤ ਮਾਲਿਸ਼ ਨਾਲ ਸਿਰ ਵਿੱਚ ਬਲੱਡ ਸਰਕੂਲੇਸ਼ਨ ਬਿਹਤਰ ਹੁੰਦਾ ਹੈ

Published by: ਏਬੀਪੀ ਸਾਂਝਾ

ਵਾਲ ਤੇਜ਼ੀ ਨਾਲ ਵਧਦੇ ਹਨ

Published by: ਏਬੀਪੀ ਸਾਂਝਾ

ਸਰ੍ਹੋਂ ਦਾ ਤੇਲ ਡੈਂਡਰਫ ਅਤੇ ਡ੍ਰਾਈ ਸਕੈਲਪ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਨਾਲ ਤਣਾਅ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ

ਇਹ ਚੰਗੀ ਨੀਂਦ ਲਿਆਉਣ ਵਿੱਚ ਮਦਦਗਾਰ ਹੈ

Published by: ਏਬੀਪੀ ਸਾਂਝਾ

ਸਰਦੀਆਂ ਵਿੱਚ ਇਹ ਤੇਲ ਸਿਰ ਨੂੰ ਗਰਮਾਹਟ ਦੇਕੇ ਠੰਡ ਤੋਂ ਬਚਾਉਣ ਦਾ ਕੰਮ ਕਰਦਾ ਹੈ

Published by: ਏਬੀਪੀ ਸਾਂਝਾ

ਹਫਤੇ ਵਿੱਚ ਤਿੰਨ ਵਾਰ ਵਰਤੋਂ ਕਰਨ ਨਾਲ

Published by: ਏਬੀਪੀ ਸਾਂਝਾ

ਇਸ ਦੀ ਵਰਤੋਂ ਕਰਨ ਦਾ ਅਸਰ ਦਿਖਦਾ ਹੈ

Published by: ਏਬੀਪੀ ਸਾਂਝਾ