ਭੁੰਨੇ ਹੋਏ ਕਾਲੇ ਛੋਲੇ ਸਿਰਫ਼ ਸੁਆਦ ਵਿੱਚ ਹੀ ਵਧੀਆ ਨਹੀਂ, ਸਗੋਂ ਸਿਹਤ ਲਈ ਵੀ ਬਹੁਤ ਲਾਭਕਾਰੀ ਹਨ। ਇਹ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਮਿਨਰਲ ਨਾਲ ਭਰਪੂਰ ਹੁੰਦੇ ਹਨ ਜੋ ਸਰੀਰ ਨੂੰ ਤਾਕਤ, ਹਜ਼ਮਾ ਸੁਧਾਰ ਅਤੇ ਰੋਗ-ਪ੍ਰਤੀਰੋਧਕ ਤਾਕਤ ਦਿੰਦੇ ਹਨ।