ਨਿੰਮ ਅਤੇ ਦਹੀਂ ਦਾ ਫੇਸ ਪੈਕ ਲਾਉਣ ਦੇ ਫਾਇਦੇ

Published by: ਏਬੀਪੀ ਸਾਂਝਾ

ਨਿੰਮ ਅਤੇ ਦਹੀਂ ਦਾ ਫੇਸ ਪੈਕ ਮੁਹਾਸਿਆਂ ਨੂੰ ਘੱਟ ਕਰਦਾ ਹੈ

Published by: ਏਬੀਪੀ ਸਾਂਝਾ

ਇਹ ਸਕਿਨ ਤੋਂ ਜ਼ਿਆਦਾ ਤੇਲ ਹਟਾਉਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਨਿਯਮਿਤ ਵਰਤੋਂ ਕਰਨ ਨਾਲ ਸਕਿਨ ਸਾਫ ਅਤੇ ਫ੍ਰੈਸ਼ ਨਜ਼ਰ ਆਉਂਦੀ ਹੈ

Published by: ਏਬੀਪੀ ਸਾਂਝਾ

ਨਿੰਮ ਦੇ ਗੁਣ ਬੈਕਟੀਰੀਆ ਤੋਂ ਸਕਿਨ ਦੀ ਰੱਖਿਆ ਕਰਦੇ ਹਨ

Published by: ਏਬੀਪੀ ਸਾਂਝਾ

ਦਹੀਂ ਸਕਿਨ ਨੂੰ ਪੋਸ਼ਣ ਦੇ ਕੇ ਸਾਫਟ ਬਣਾਉਂਦਾ ਹੈ

Published by: ਏਬੀਪੀ ਸਾਂਝਾ

ਹਫਤੇ ਵਿੱਚ ਇੱਕ ਵਾਰ ਪੈਕ ਲਾਉਣ ਨਾਲ ਬਿਹਤਰ ਨਤੀਜੇ ਮਿਲਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਹਾਡੀ ਸਕਿਨ ਵੀ ਆਇਲੀ ਹੈ

Published by: ਏਬੀਪੀ ਸਾਂਝਾ

ਤਾਂ ਤੁਸੀਂ ਵੀ ਆਪਣੇ ਚਿਹਰੇ 'ਤੇ ਆਹ ਫੇਸ ਪੈਕ ਲਾ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਨਾਲ ਸਕਿਨ ਹੋਰ ਸੋਹਣੀ ਹੋ ਜਾਵੇਗੀ

Published by: ਏਬੀਪੀ ਸਾਂਝਾ